ਉੂਰਵਸ਼ੀ ਰੋਤੇਲਾ ਦੇ ਲੁਕਸ 'ਤੇ ਫਿਦਾ ਹੈ ਕਰੋੜਾਂ ਲੋਕ

ਫਿੱਗਰ ਮੇਨਟੇਨ ਕਰਨ ਲਈ ਕਰਦੀ ਹੈ ਸਖ਼ਤ ਮਿਹਨਤ

ਹਰ ਅਦਾ 'ਤੇ ਫਿਦਾ ਨੇ ਫੈਨਜ਼

ਊਰਵਸ਼ੀ ਆਪਣੇ ਗਲੈਮਰਸ ਫੋਟੋਸ਼ੂਟ 'ਚ ਕਰਾਉਣਦੀ ਹੈ ਆਪਣਾ ਦੀਦਾਰ

ਹਰ ਲੁੱਕ 'ਚ ਫਬਦੀ ਹੈ ਊਰਵਸ਼ੀ

ਫੈਨਜ਼ ਦੇ ਦਿਲਾਂ ਦੀ ਧੜਕਨ ਵਧਾਉਂਦੀ ਹੈ ਊਰਵਸ਼ੀ

ਸਿਲਵਰ ਡ੍ਰੈੱਸ 'ਚ ਜਿੱਤਿਆ ਫੈਨਜ਼ ਦਾ ਦਿਲ

ਸ਼ਾਰਟ ਡ੍ਰੈੱਸ 'ਚ ਅੰਦਾਜ਼ ਹੈ ਸਭ ਤੋਂ ਵੱਖਰਾ

ਹਰ ਲੁੱਕ 'ਚ ਕਹਿਰ ਢਾਹੁੰਦੀ ਹੈ ਅਦਾਕਾਰਾ



ਪੰਜਾਬੀ ਕੁੜੀ ਨੇ ਮਿਸ ਯੂਨੀਵਰਸ ਈਵੈਂਟ ਤੱਕ ਪਾਈਆਂ ਨੇ ਧੁੰਮਾਂ