ਭੋਜਪੁਰੀ ਇੰਡਸਟਰੀ ਦੀ ਟਾਪ ਅਦਾਕਾਰਾ ਅਕਸ਼ਰਾ ਸਿੰਘ ।

ਅਕਸ਼ਰਾ ਇੱਕ ਵਾਰ ਫਿਰ ਏਅਰਪੋਰਟ 'ਤੇ ਪੋਜ਼ ਦਿੰਦੀ ਆਈ ਨਜ਼ਰ।

ਉਸ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਤਸਵੀਰਾਂ।

ਜਿਸ 'ਤੇ ਕਾਫੀ ਫ਼ੈਨਜ ਕਰ ਰਹੇ ਪਿਆਰ ਦੀ ਵਰਖਾ ।

ਅਕਸ਼ਰਾ ਪਿੰਕ ਸ਼ਰਟ ਪਹਿਨੇ ਮਸਤੀ ਕਰਦੀ ਆਈ ਨਜ਼ਰ।

ਅਭਿਨੇਤਰੀ ਨੇ ਆਪਣੇ ਲੁੱਕ ਨੂੰ ਨਿਊਡ ਮੇਕਅੱਪ ਨਾਲ ਕੀਤਾ ਪੂਰਾ ।

ਅਦਾਕਾਰਾ ਦੇ ਇਸ ਬਿੰਦਾਸ ਲੁੱਕ ਨੂੰ ਫੈਨਜ਼ ਕਰ ਰਹੇ ਕਾਫੀ ਪਸੰਦ ।

ਅਕਸ਼ਰਾ ਬਹੁਤ ਜਲਦ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੀ ਹੈ।

ਹਾਲਾਂਕਿ ਇਸ 'ਤੇ ਅਦਾਕਾਰਾ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ।

ਬਿੱਗ ਬੌਸ ਤੋਂ ਬਾਅਦ ਅਕਸ਼ਰਾ ਦੀ ਲੋਕਪ੍ਰਿਅਤਾ ਵੱਧ ਗਈ।