ਅਵਨੀਤ ਕੌਰ ਨੇ ਮਿਹਨਤ ਦੇ ਦਮ 'ਤੇ ਉਪਲਬਧੀ ਹਾਸਿਲ ਕੀਤੀ ਹੈ।

ਅਵਨੀਤ ਆਪਣੀ ਤਾਜ਼ਾ ਫੋਟੋ ਨੂੰ ਲੈ ਕੇ ਚਰਚਾ 'ਚ ਹੈ।


ਅਵਨੀਤ ਕੌਰ ਸ਼ਾਰਟ ਰੈੱਡ ਡਰੈੱਸ 'ਚ ਨਜ਼ਰ ਆ ਰਹੀ ਹੈ।

ਅਵਨੀਤ ਦਾ ਸਿਜ਼ਲਿੰਗ ਅੰਦਾਜ਼ ਦੇਖਦੇ ਹੀ ਬਣ ਰਿਹਾ ਹੈ।

ਅਵਨੀਤ ਗਲੈਮਰ ਦੇ ਮਾਮਲੇ 'ਚ ਬਾਲੀਵੁੱਡ ਅਭਿਨੇਤਰੀਆਂ ਨੂੰ ਦਿੰਦੀ ਟੱਕਰ ।

ਅਵਨੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ।

ਉਹ ਆਪਣੇ ਕਰੀਅਰ 'ਚ ਹੁਣ ਤੱਕ ਕਈ ਸੁਪਰਹਿੱਟ ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ।

ਅਵਨੀਤ ਕੌਰ ਹੁਣ ਟੀਵੀ ਇੰਡਸਟਰੀ ਤੋਂ ਦੂਰ ਹੈ।

ਅਵਨੀਤ ਬਾਲੀਵੁੱਡ ਡੈਬਿਊ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ।

ਅਵਨੀਤ ਟੀਕੂ ਵੈੱਡਸ ਸ਼ੇਰੂ ਨਾਲ ਬਾਲੀਵੁੱਡ ਵਿੱਚ ਕਦਮ ਰੱਖਣ ਜਾ ਰਹੀ ਹੈ।