'Darlings' ਆਲੀਆ ਭੱਟ ਨੇ ਇੰਝ ਛਿਪਾਇਆ ਬੇਬੀ ਬੰਪ

ਆਲੀਆ ਭੱਟ ਇਹਨੀਂ ਦਿਨੀਂ Darlings ਦੇ ਪ੍ਰਮੋਸ਼ਨ ਕਰ ਰਹੀ ਹੈ

ਡਾਰਲਿੰਗਸ 'ਚ ਆਲੀਆ ਭੱਟ ਅਤੇ ਸ਼ੇਫਾਲੀ ਸ਼ਾਹ ਲੀਡ ਰੋਲ 'ਚ ਹਨ

ਡਾਰਲਿੰਗਜ਼ ਨੂੰ ਆਲੀਆ ਭੱਟ ਨੇ ਕੀਤਾ ਹੈ ਪ੍ਰੋਡਿਊਸ

ਪ੍ਰਮੋਸ਼ਨ ਦੌਰਾਨ ਵੱਖ-ਵੱਖ ਥਾਈਂ ਆਲੀਆ ਨੂੰ ਕੀਤਾ ਜਾਂਦਾ ਹੈ ਸਪੌਟ

ਪ੍ਰਮੋਸ਼ਨ ਦੌਰਾਨ ਬਲੈਕ ਸੂਟ ਅਤੇ ਯੈਲੋ ਡ੍ਰੈੱਸ 'ਚ ਹੋਈ ਸਪੌਟ

ਆਲੀਆ ਦੇ ਦੋਨੋਂ ਹੀ ਆਊਟਫਿੱਟ ਕਾਫੀ ਲੂਜ਼ ਸਨ

ਆਲੀਆ ਜਲਦ ਹੀ ਮਾਂ ਬਣਨ ਵਾਲੀ ਹੈ

ਹਾਲ ਹੀ 'ਚ ਮੁੰਬਈ ਵਾਪਸ ਆਈ ਹੈ ਆਲੀਆ

ਬੇਬੀ ਬੰਪ ਨੂੰ ਛੁਪਾਉਂਦੀ ਨਜ਼ਰ ਆਈ ਆਲੀਆ



5 ਅਗਸਤ ਨੂੰ ਨੈੱਟਫਲਿੱਕਸ 'ਤੇ ਰਿਲੀਜ਼ ਹੋ ਰਹੀ ਹੈ Darlings