ਰਕੁਲ ਪ੍ਰੀਤ ਸਿੰਘ ਇੱਕ ਭਾਰਤੀ ਫ਼ਿਲਮ ਅਦਾਕਾਰਾ ਹੈ।

ਰਾਕੁਲ ਹਿੰਦੀ ਫਿਲਮਾਂ ਤੋਂ ਇਲਾਵਾ ਤਾਮਿਲ, ਤੇਲਗੂ, ਕੰਨੜ ਫਿਲਮਾਂ ਵਿੱਚ ਵੀ ਨਜ਼ਰ ਆਈ।

ਰਕੁਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਵਜੋਂ ਕੀਤੀ ਸੀ

ਰਕੁਲ ਨੇ ਫਿਲਮ 'ਯਾਰੀਆਂ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ।

ਰਕੁਲ ਦੀ ਆਉਣ ਵਾਲੀ ਫਿਲਮ 'ਡਾਕਟਰ ਜੀ' ਅਤੇ 'ਮਿਸ਼ਨ ਸਿੰਡਰੈਲਾ' ਹੈ।

ਨਿਰਦੇਸ਼ਕ ਅਨੁਭੂਤੀ ਕਸ਼ਯਪ ਦੀ ਫਿਲਮ ਡਾਕਟਰ ਜੀ 17 ਸਤੰਬਰ 2022 ਨੂੰ ਰਿਲੀਜ਼ ਹੋਵੇਗੀ।

ਰਕੁਲ ਸੋਸ਼ਲ ਮੀਡੀਆ 'ਤੇ ਰਹਿੰਦੀ ਹੈ ਐਕਟਿਵ

ਪ੍ਰਸ਼ੰਸਕ ਨੂੰ ਰਹਿੰਦਾ ਹੈ ਰਕੁਲ ਦੀਆਂ ਫਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ

ਰਕੁਲ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ 2009 ਵਿੱਚ ਕੰਨੜ ਫਿਲਮ 'ਗਿੱਲੀ' ਨਾਲ ਕੀਤੀ ਸੀ।

ਫਿੱਟ ਦਿੱਖ ਵਾਲੀ ਅਦਾਕਾਰਾ ਰਕੁਲ ਦਾ ਹੈਦਰਾਬਾਦ ਦੇ ਗਾਚੀਬੋਲੀ ਵਿੱਚ ਆਪਣਾ ਜਿਮ ਵੀ ਹੈ।