ਕਿੰਨੀ ਤੇਜ਼ੀ ਨਾਲ ਦੌੜ ਸਕਦੀ Tata Sierra?

Published by: ਏਬੀਪੀ ਸਾਂਝਾ

Tata Sierra ਇੱਕ ਮਾਰਡਨ SUV ਹੈ, ਜਿਸ ਨੂੰ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ

Published by: ਏਬੀਪੀ ਸਾਂਝਾ

ਕਾਰ ਦੇ 1.5 ਲੀਟਰ Hyperion ਟਰਬੋ ਪੈਟਰੋਲ ਇੰਜਣ ਨਾਲ ਟੈਸਟਿੰਗ ਵਿੱਚ ਟਾਪ ਸਪੀਡ ਹਾਸਲ ਕੀਤੀ ਗਈ

Published by: ਏਬੀਪੀ ਸਾਂਝਾ

ਟੈਸਟ ਟ੍ਰੈਕ NATRAX ‘ਤੇ ਇਹ SUV 22 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀ ਟਾਪ ਸਪੀਡ ਨਾਲ ਚਲੀ

Published by: ਏਬੀਪੀ ਸਾਂਝਾ

ਇਹ ਸਪੀਡ ਆਮ ਸੜਕ ਡ੍ਰਾਈਵਿੰਗ ਦੇ ਲਈ ਨਹੀਂ ਹੈ, ਸਗੋਂ ਟੈਸਟਿੰਗ ਟ੍ਰੈਕ ‘ਤੇ ਮਾਪੀ ਗਈ ਹੈ

Published by: ਏਬੀਪੀ ਸਾਂਝਾ

ਗਾਹਕਾਂ ਨੂੰ ਮਿਲਣ ਵਾਲੀ ਸਪੀਡ 190 km/hour ਤੱਕ ਇਲੈਕਟ੍ਰਾਨਿਕ ਰੂਪ ਤੋਂ ਲਿਮਿਟ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਟਾਟਾ ਸਿਆਰਾ ਨੂੰ 11.49 ਲੱਖ ਰੁਪਏ ਦੀ ਐਕਸ ਸ਼ੋਅਰੂਮ ਕੀਮਤ ਦੇ ਨਾਲ ਲਾਂਚ ਕੀਤਾ ਗਿਆ ਹੈ

Published by: ਏਬੀਪੀ ਸਾਂਝਾ

ਐਕਸ ਸ਼ੋਅਰੂਮ ਕੀਮਤ ਵਿੱਚ ਰੋਡ ਟੈਕਸ, ਇੰਸ਼ੂਰੈਂਸ ਤੋਂ ਬਾਅਦ ਇਸ ਦੀ ਆਨ ਰੋਡ ਕੀਮਤ ਵੱਧ ਜਾਂਦੀ ਹੈ

Published by: ਏਬੀਪੀ ਸਾਂਝਾ

ਦਿੱਲੀ ਵਿੱਚ TaTa Sierra ਦੇ ਬੇਸ ਮਾਡਲ ਦੀ ਆਨ ਰੋਡ ਕੀਮਤ 13.30 ਲੱਖ ਰੁਪਏ ਦੇ ਕਰੀਬ ਹੈ

Published by: ਏਬੀਪੀ ਸਾਂਝਾ

ਲਖਨਊ ਵਿੱਚ ਟਾਟਾ ਸਿਆਰਾ ਦੀ ਆਨ ਰੋਡ ਕੀਮਤ 13.29 ਲੱਖ ਰੁਪਏ ਹੈ

Published by: ਏਬੀਪੀ ਸਾਂਝਾ