ਕੀ 1 ਲੱਖ ਦੀ ਡਾਊਨ ਪੇਮੈਂਟ ‘ਤੇ ਮਿਲ ਜਾਵੇਗੀ TaTa Sierra?

ਭਾਰਤੀ ਬਜ਼ਾਰ ਵਿੱਚ ਟਾਟਾ ਸਿਆਰਾ ਨੂੰ ਪਸੰਦ ਕਰਨ ਵਾਲੇ ਲੋਕਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ

Published by: ਏਬੀਪੀ ਸਾਂਝਾ

ਤੁਸੀਂ ਇਸ ਨਵੀਂ ਗੱਡੀ ਨੂੰ ਖਰੀਦਣ ਲਈ ਫੁੱਲ ਪੇਮੈਂਟ ਨਾ ਦੇ ਕੇ ਫਾਈਨੈਂਸ ਵੀ ਕਰਾ ਸਕਦੇ ਹੋ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਤੁਹਾਨੂੰ ਜਾਣਨਾ ਜ਼ਰੂਰੀ ਹੈ ਕਿ ਕੀ ਇਹ ਗੱਡੀ 1 ਲੱਖ ਦੀ ਡਾਊਨ ਪੇਮੈਂਟ ‘ਤੇ ਮਿਲ ਜਾਵੇਗੀ

Published by: ਏਬੀਪੀ ਸਾਂਝਾ

ਗੱਡੀ ਨੂੰ 11.49 ਲੱਖ ਰੁਪਏ ਦੇ ਐਕਸ ਸ਼ੋਅਰੂਮ ਕੀਮਤ ਦੇ ਨਾਲ ਉਤਾਰਿਆ ਗਿਆ ਹੈ

Published by: ਏਬੀਪੀ ਸਾਂਝਾ

ਟਾਟਾ ਸਿਆਰਾ ਦੀ ਸ਼ੁਰੂਆਤ ਮਾਡਲ ਦੀ ਦਿੱਲੀ ਵਿੱਚ ਆਨ ਰੋਡ ਕੀਮਤ 13.30 ਲੱਖ ਰੁਪਏ ਹੈ

Published by: ਏਬੀਪੀ ਸਾਂਝਾ

ਤੁਸੀਂ ਇਸ ਗੱਡੀ ਨੂੰ 1 ਲੱਖ ਰੁਪਏ ਦੀ ਡਾਊਨ ਪੇਮੈਂਟ ਦੇ ਕੇ ਵੀ ਖਰੀਦ ਸਕਦੇ ਹੋ

Published by: ਏਬੀਪੀ ਸਾਂਝਾ

ਇਹ ਗੱਡੀ 9.8 ਫੀਸਦੀ ਵਿਆਜ ਦਰ ਲੈਣ ‘ਤੇ ਤੁਹਾਨੂੰ 4 ਸਾਲ ਦੇ ਲਈ ਲੋਨ ਭਰਨਾ ਪਵੇਗਾ

Published by: ਏਬੀਪੀ ਸਾਂਝਾ

4 ਸਾਲ ਦੇ ਲਈ ਲੋਨ ਲੈਣ ਤੋਂ ਬਾਅਦ ਤੁਸੀਂ ਹਰ ਮਹੀਨੇ 30 ਹਜ਼ਾਰ ਰੁਪਏ EMI ਭਰਨੀ ਪਵੇਗੀ

Published by: ਏਬੀਪੀ ਸਾਂਝਾ

ਟਾਟਾ ਸਿਆਰਾ 50 ਲੀਟਰ ਟੈਂਕ ਕੈਪੀਸਿਟੀ ਦੇ ਨਾਲ ਆਉਂਦੀ ਹੈ ਅਤੇ ਚੰਗੀ ਮਾਈਲੇਜ ਦਿੰਦੀ ਹੈ

Published by: ਏਬੀਪੀ ਸਾਂਝਾ