ਕਿੱਥੇ ਸਭ ਤੋਂ ਸਸਤੀ ਮਿਲਦੀ TaTa Sierra?

Published by: ਏਬੀਪੀ ਸਾਂਝਾ

ਭਾਰਤੀ ਬਜ਼ਾਰ ਵਿੱਚ TaTa Sierra ਸਭ ਤੋਂ ਪਸੰਦੀਦਾ ਕਾਰਾਂ ਵਿਚੋਂ ਇੱਕ ਬਣ ਗਈ ਹੈ

Published by: ਏਬੀਪੀ ਸਾਂਝਾ

TaTa Sierra ਨੂੰ 11.49 ਲੱਖ ਰੁਪਏ ਦੀ ਐਕਸ ਸ਼ੋਅਰੂਮ ਕੀਮਤ ਦੇ ਨਾਲ ਲਾਂਚ ਕੀਤਾ ਗਿਆ ਹੈ

Published by: ਏਬੀਪੀ ਸਾਂਝਾ

ਗੁਜਰਾਤ ਦੇ ਗਾਂਧੀਨਗਰ ਵਿੱਚ TaTa Sierra ਦੀ ਆਨ-ਰੋਡ ਕੀਮਤ ਸਭ ਤੋਂ ਸਸਤੀ ਮਿਲ ਰਹੀ ਹੈ

Published by: ਏਬੀਪੀ ਸਾਂਝਾ

ਗਾਂਧੀਨਗਰ ਵਿੱਚ TaTa Sierra ਦੇ ਬੇਸ ਮਾਡਲ ਦੀ ਕੀਮਤ ਸਿਰਫ 12.83 ਲੱਖ ਰੁਪਏ ਹੈ

Published by: ਏਬੀਪੀ ਸਾਂਝਾ

ਹਰਿਆਣਾ ਦੇ ਗੁਰੂਗ੍ਰਾਮ ਵਿੱਚ TaTa Sierra ਦੇ ਬੇਸ ਮਾਡਲ ਦੀ ਆਨ-ਰੋਡ ਕੀਮਤ 13.96 ਲੱਖ ਰੁਪਏ ਹੈ

Published by: ਏਬੀਪੀ ਸਾਂਝਾ

ਯੂਪੀ ਦੀ ਰਾਜਧਾਨੀ ਲਖਨਊ ਵਿੱਚ TaTa Sierra ਦੀ ਆਨ-ਰੋਡ ਕੀਮਤ 13.29 ਲੱਖ ਰੁਪਏ ਹੈ

Published by: ਏਬੀਪੀ ਸਾਂਝਾ

ਦਿੱਲੀ ਵਿੱਚ TaTa Sierra ਦੇ ਬੇਸ ਮਾਡਲ ਦੀ ਆਨ-ਰੋਡ ਕੀਮਤ 13.30 ਲੱਖ ਰੁਪਏ ਦੇ ਕਰੀਬ ਹੈ

Published by: ਏਬੀਪੀ ਸਾਂਝਾ

ਮਹਾਰਾਸ਼ਟਰ ਦੇ ਮੁੰਬਈ ਵਿੱਚ TaTa Sierra ਦੀ ਆਨ-ਰੋਡ ਕੀਮਤ 13.50 ਲੱਖ ਰੁਪਏ ਹੈ

Published by: ਏਬੀਪੀ ਸਾਂਝਾ

ਬੈਂਗਲੋਰ ਵਿੱਚ TaTa Sierra ਦੇ ਬੇਸ ਮਾਡਲ ਦੀ ਆਨ-ਰੋਡ ਕੀਮਤ 14.10 ਲੱਖ ਰੁਪਏ ਹੈ

Published by: ਏਬੀਪੀ ਸਾਂਝਾ