TaTa Sierra ‘ਚ ਕਿੰਨਾ CC ਦਾ ਇੰਜਣ ਲੱਗਿਆ ਹੋਇਆ ਹੈ

Published by: ਏਬੀਪੀ ਸਾਂਝਾ

TaTa Sierra ਨੂੰ ਭਾਰਤੀ ਆਟੋ ਮਾਰਕਿਟ ਵਿੱਚ ਚੰਗਾ ਰਿਸਪਾਂਸ ਮਿਲ ਰਿਹਾ ਹੈ

Published by: ਏਬੀਪੀ ਸਾਂਝਾ

ਕੀ ਤੁਹਾਨੂੰ ਪਤਾ ਹੈ ਕਿ ਗੱਡੀ ਵਿੱਚ ਕਿੰਨਾ ਸੀਸੀ ਇੰਜਣ ਲੱਗਿਆ ਹੋਇਆ ਹੈ

Published by: ਏਬੀਪੀ ਸਾਂਝਾ

ਟਾਟਾ ਦੀ ਇਹ ਐਸਯੂਵੀ ਪੈਟਰੋਲ ਅਤੇ ਡੀਜ਼ਲ ਪਾਵਰਟ੍ਰੇਨ ਦੇ ਨਾਲ ਮਾਰਕਿਟ ਵਿੱਚ ਲਾਂਚ ਕੀਤੀ ਗਈ ਹੈ

Published by: ਏਬੀਪੀ ਸਾਂਝਾ

ਕੀ ਤੁਹਾਨੂੰ ਪਤਾ ਹੈ ਕਿ ਗੱਡੀ ਵਿੱਚ ਕਿੰਨਾ ਸੀਸੀ ਇੰਜਣ ਲੱਗਿਆ ਹੈ

Published by: ਏਬੀਪੀ ਸਾਂਝਾ

ਸਿਏਰਾ ਵਿੱਚ 1.5 ਲੀਟਰ ਦੇ ਪੈਟਰੋਲ-ਡੀਜ਼ਲ ਇੰਜਣ ਦੋਵੇਂ ਆਪਸ਼ਨ ਹਨ

Published by: ਏਬੀਪੀ ਸਾਂਝਾ

ਟਾਟਾ ਸਿਏਰਾ ਦੇ ਪੈਟਰੋਲ ਵੈਰੀਐਂਟ ਵਿੱਚ 1.5 ਲੀਟਰ ਰੇਵੋਟ੍ਰਾਨ ਇੰਜਣ ਲੱਗਿਆ ਹੋਇਆ ਮਿਲਦਾ ਹੈ

Published by: ਏਬੀਪੀ ਸਾਂਝਾ

ਗੱਡੀ ਵਿੱਚ ਲੱਗੇ ਇਸ ਪੈਟਰੋਲ ਇੰਜਣ ਤੋਂ 106 PS ਦੀ ਪਾਵਰ ਅਤੇ 145 Nm ਦਾ ਟਾਰਕ ਜਨਰੇਟ ਹੁੰਦਾ ਹੈ

Published by: ਏਬੀਪੀ ਸਾਂਝਾ

ਟਾਟਾ ਸਿਏਰਾ ਦੇ ਡੀਜ਼ਲ ਵੈਰੀਐਂਟ ਵਿੱਚ 1.5 ਲੀਟਰ Kryojet ਇੰਜਣ ਲੱਗਿਆ ਹੋਇਆ ਹੈ

Published by: ਏਬੀਪੀ ਸਾਂਝਾ

ਕਾਰ ਵਿੱਚ ਲੱਗੇ ਡੀਜ਼ਲ ਇੰਜਣ ਤੋਂ 118 PS ਦੀ ਪਾਵਰ ਅਤੇ 260 Nm ਦਾ ਟਾਰਕ ਜਨਰੇਟ ਹੁੰਦਾ ਹੈ

Published by: ਏਬੀਪੀ ਸਾਂਝਾ