ਕਦੋਂ ਸ਼ੁਰੂ ਹੋਵੇਗੀ TaTa Sierra ਦੀ ਡਿਲੀਵਰੀ?

Published by: ਏਬੀਪੀ ਸਾਂਝਾ

TaTa Sierra ਨੂੰ ਭਾਰਤੀ ਬਜ਼ਾਰ ਵਿੱਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ

Published by: ਏਬੀਪੀ ਸਾਂਝਾ

ਕੀ ਤੁਹਾਨੂੰ ਪਤਾ ਹੈ ਕਿ TaTa Sierra ਦੀ ਡਿਲੀਵਰੀ ਕਦੋਂ ਤੋਂ ਸ਼ੁਰੂ ਹੋਵੇਗੀ

Published by: ਏਬੀਪੀ ਸਾਂਝਾ

TaTa Sierra ਰੇਟ੍ਰੋ ਡਿਜ਼ਾਈਨ ਅਤੇ ਕਈ ਨਵੇਂ ਫੀਚਰਸ ਦੇ ਨਾਲ ਬਜ਼ਾਰ ਵਿੱਚ ਆਈ ਹੈ

Published by: ਏਬੀਪੀ ਸਾਂਝਾ

TaTa Sierra ਗੱਡੀ ਦੀ ਬੂਕਿੰਗ 16 ਦਸੰਬਰ 2025 ਤੋਂ ਸ਼ੁਰੂ ਕੀਤੀ ਗਈ ਹੈ

Published by: ਏਬੀਪੀ ਸਾਂਝਾ

ਗੱਡੀ ਨੂੰ 15 ਜਨਵਰੀ 2026 ਤੋਂ ਭਾਰਤ ਵਿੱਚ ਡਿਲੀਵਰ ਕਰਨਾ ਸ਼ੁਰੂ ਕੀਤਾ ਜਾਵੇਗਾ

Published by: ਏਬੀਪੀ ਸਾਂਝਾ

ਟਾਟਾ ਨੇ ਇਸ ਨਵੀਂ ਐਸਯੂਵੀ ਨੂੰ ਪੈਟਰੋਲ ਅਤੇ ਡੀਜ਼ਲ ਪਾਵਰਟ੍ਰੇਨ ਦੇ ਨਾਲ ਮਾਰਕਿਟ ਵਿੱਚ ਉਤਾਰਿਆ ਹੈ

Published by: ਏਬੀਪੀ ਸਾਂਝਾ

ਟਾਟਾ ਸਿਆਰਾ ਦੇ ਪੈਟਰੋਲ ਵੈਰੀਐਂਟ ਵਿੱਚ 1.5 ਲੀਟਰ ਰੇਵੋਟ੍ਰੋਨ ਇੰਜਣ ਲੱਗਿਆ ਹੋਇਆ ਮਿਲਦਾ ਹੈ

Published by: ਏਬੀਪੀ ਸਾਂਝਾ

ਇਸ ਇੰਜਣ ਨਾਲ 106 PS ਦੀ ਪਾਵਰ ਅਤੇ 145 Nm ਦਾ ਟਾਰਕ ਜਨਰੇਟ ਹੁੰਦਾ ਹੈ

Published by: ਏਬੀਪੀ ਸਾਂਝਾ

ਟਾਟਾ ਸਿਆਰਾ ਦੇ ਡੀਜ਼ਲ ਵੈਰੀਐਂਟ ਦੀ ਗੱਲ ਕਰੀਏ ਤਾਂ ਇਸ ਵਿੱਚ 1.5 ਲੀਟਰ Kryojet ਇੰਜਣ ਲੱਗਿਆ ਹੈ

Published by: ਏਬੀਪੀ ਸਾਂਝਾ