ਦਿੱਲੀ ‘ਚ ਇਨ੍ਹਾਂ ਗੱਡੀਆਂ ਦੀ ਐਂਟਰੀ Ban?

Published by: ਏਬੀਪੀ ਸਾਂਝਾ

ਦਿੱਲੀ ਵਿੱਚ ਪ੍ਰਦੂਸ਼ਣ ਕਰਕੇ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ

ਇਸ ਵਿਚਾਲੇ ਦਿੱਲੀ ਸਰਕਾਰ ਨੇ ਮੰਗਲਵਾਰ ਨੂੰ ਇੱਕ ਵੱਡਾ ਐਲਾਨ ਕੀਤਾ ਹੈ

Published by: ਏਬੀਪੀ ਸਾਂਝਾ

ਵਾਤਾਵਰਣ ਮੰਤਰੀ ਦੇ ਮੁਤਾਬਕ 18 ਦਸੰਬਰ ਤੋਂ ਸਿਰਫ BS-6 ਗੱਡੀਆਂ ਨੂੰ ਹੀ ਐਂਟਰੀ ਮਿਲੇਗੀ

ਦੂਜੀ ਕੈਟੇਗਰੀ ਜਿਵੇਂ BS-2,3,4 ਦੀ ਸਾਰੀਆਂ ਗੱਡੀਆਂ ਨੂੰ ਐਂਟਰੀ ਅਗਲੇ ਆਰਡਰ ਤੱਕ ਪਾਬੰਦੀ ਰਹੇਗੀ

ਇਨ੍ਹਾਂ ਵਿਚੋਂ ਪ੍ਰਾਈਵੇਟ ਕਾਰਾਂ, ਟੈਕਸੀ, ਸਕੂਲ ਬੱਸ ਤੋਂ ਲੈਕੇ ਕਮਰਸ਼ੀਅਲ ਗੱਡੀਆਂ ਦੇ ਨਾਮ ਸ਼ਾਮਲ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਦਿੱਲੀ ਵਿੱਚ ਚੱਲ ਰਹੀ ਦੂਜੇ ਸੂਬਿਆਂ ਦੀ ਗੱਡੀ ਦੀ ਵੀ ਜਾਂਚ ਕੀਤੀ ਜਾਵੇਗੀ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਜੇਕਰ ਗੱਡੀਆਂ BS-6 ਨਹੀਂ ਮਿਲੀ, ਤਾਂ ਉਨ੍ਹਾਂ ਨੂੰ ਜ਼ਬਤ ਕਰ ਲਿਆ ਜਾਵੇਗਾ

Published by: ਏਬੀਪੀ ਸਾਂਝਾ

PUC ਸਰਟੀਫਿਕੇਟ ਤੋਂ ਬਿਨਾਂ ਗੱਡੀਆਂ ਨੂੰ ਪੰਪ ‘ਤੇ ਤੇਲ ਭਰਵਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ

Published by: ਏਬੀਪੀ ਸਾਂਝਾ

ਗੱਡੀ ਦੇ ਮਾਲਕਾਂ ਨੂੰ ਨਿਯਮ ਦਾ ਪਾਲਣ ਕਰਨ ਦੇ ਲਈ ਇੱਕ ਦਿਨ ਦਾ ਸਮਾਂ ਦਿੱਤਾ ਗਿਆ ਹੈ

Published by: ਏਬੀਪੀ ਸਾਂਝਾ