ਸਭ ਤੋਂ ਸਸਤੀ Tata Punch ਕਿਹੜੀ ਹੈ?

Published by: ਏਬੀਪੀ ਸਾਂਝਾ

ਟਾਟਾ ਪੰਚ ਇੱਕ ਫ੍ਰੈਂਡਲੀ ਕਾਰ ਹੈ, ਜੋ ਕਿ 31 ਵੈਰੀਐਂਟਸ ਵਿੱਚ ਮੌਜੂਦ ਹੈ

Published by: ਏਬੀਪੀ ਸਾਂਝਾ

ਟਾਟਾ ਦੀ ਇਸ ਗੱਡੀ ਦਾ ਸਭ ਤੋਂ ਸਸਤਾ ਵੈਰੀਐਂਟ ਪੰਚ ਪਿਓਰ (Punch Pure) ਹੈ

Published by: ਏਬੀਪੀ ਸਾਂਝਾ

ਗੱਡੀ ਦੇ ਇਸ Punch Pure ਵੈਰੀਐਂਟ ਦੀ ਕੀਮਤ 5 ਲੱਖ 50 ਹਜ਼ਾਰ ਦੇ ਕਰੀਬ ਹੈ

Published by: ਏਬੀਪੀ ਸਾਂਝਾ

ਟਾਟਾ ਦੀ ਇਹ ਕਾਰ ਸੀਐਨਜੀ ਵਿੱਚ ਆਉਂਦੀ ਹੈ, ਜਿਸ ਦਾ ਸਭ ਤੋਂ ਸਸਤਾ ਵੈਰੀਐਂਟ Pure CNG ਹੈ

Published by: ਏਬੀਪੀ ਸਾਂਝਾ

ਸੀਐਨਜੀ ਵੈਰੀਐਂਟ ਵਿੱਚ ਟਾਟਾ ਪੰਚ ਦੇ ਸਭ ਤੋਂ ਸਸਤੇ ਮਾਡਲ ਦੀ ਕੀਮਤ 6,67,890 ਰੁਪਏ ਹੈ

Published by: ਏਬੀਪੀ ਸਾਂਝਾ

ਕਲਰ ਆਪਸ਼ਨਸ ਦੀ ਗੱਲ ਕਰੀਏ ਤਾਂ ਇਹ ਪੰਜ ਕਲਰ ਵਿੱਚ ਆਉਂਦੀ ਹੈ

Published by: ਏਬੀਪੀ ਸਾਂਝਾ

ਟਾਟਾ ਪੰਚ ਦੇ ਪੈਟਰੋਲ ਵੈਰੀਐਂਟ ਵਿੱਚ 1.2 ਲੀਟਰ ਰੇਵੋਟ੍ਰੋਨ ਇੰਜਣ ਲੱਗਿਆ ਹੈ

Published by: ਏਬੀਪੀ ਸਾਂਝਾ

ਕਾਰ ਵਿੱਚ ਲੱਗੇ ਇਸ ਇੰਜਣ ਨਾਲ 87.8PS ਦੀ ਪਾਵਰ ਅਤੇ 115Nm ਦਾ ਟਾਰਕ ਮਿਲਦਾ ਹੈ

Published by: ਏਬੀਪੀ ਸਾਂਝਾ

ਟਾਟਾ ਪੰਚ ਦੀ ਫਿਊਲ ਕੈਪਿਸਟੀ 37 ਲੀਟਰ ਦੀ ਹੈ, ਇਸ ਵਿੱਚ ਰੀਅਰ ਏਸੀ ਵੇਂਟਸ ਵੀ ਲੱਗੇ ਮਿਲਦੇ ਹਨ

Published by: ਏਬੀਪੀ ਸਾਂਝਾ