TATA Punch ਦੀ ਆਨ-ਰੋਡ ਕੀਮਤ ਕਿੰਨੀ ਹੈ?

Published by: ਏਬੀਪੀ ਸਾਂਝਾ

ਟਾਟਾ ਮੋਟਰਸ ਦੀ ਪੰਚ ਮਾਸਟ ਪਾਪੂਲਰ 5-ਸੀਟਰ SUV ਵਿਚੋਂ ਇੱਕ ਹੈ

Published by: ਏਬੀਪੀ ਸਾਂਝਾ

ਟਾਟਾ ਦੀ ਇਹ ਕਾਰ ਪੰਜ ਕਲਰ ਆਪਸ਼ਨ ਵਿੱਚ ਮਾਰਕਿਟ ਵਿੱਚ ਸ਼ਾਮਲ ਹੈ

Published by: ਏਬੀਪੀ ਸਾਂਝਾ

ਟਾਟਾ ਪੰਚ ਦੇ 31 ਵੈਰੀਐਂਟਸ ਭਾਰਤੀ ਬਜ਼ਾਰ ਵਿੱਚ ਹੈ

Published by: ਏਬੀਪੀ ਸਾਂਝਾ

ਟਾਟਾ ਪੰਚ ਦਾ ਐਕਸ ਸ਼ੋਅਰੂਮ ਪ੍ਰਾਈਸ 5,49,990 ਰੁਪਏ ਤੋਂ ਸ਼ੁਰੂ ਹੈ

Published by: ਏਬੀਪੀ ਸਾਂਝਾ

ਟਾਟਾ ਦੀ ਇਸ ਕਾਰ ‘ਤੇ ਸ਼ੋਅਰੂਮ ਤੋਂ ਬਾਹਰ ਨਿਕਲਣ ਦੇ ਨਾਲ ਹੀ ਕਈ ਤਰ੍ਹਾਂ ਦੇ ਟੈਕਸ ਲੱਗਦੇ ਹਨ, ਜਿਸ ਨਾਲ ਕੀਮਤ ਆਨ-ਰੋਡ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਨੋਇਡਾ ਵਿੱਚ ਟਾਟਾ ਪੰਚ ਦੇ ਸਭ ਤੋਂ ਸਸਤੇ ਮਾਡਲ ਦੀ ਆਨ-ਰੋਡ ਕੀਮਤ 6,26,417 ਰੁਪਏ ਹੈ

Published by: ਏਬੀਪੀ ਸਾਂਝਾ

ਟਾਟਾ ਦੀ ਇਸ ਕਾਰ ਦੇ ਟਾਪ ਮਾਡਲ Accomplished Plus S Camo CNG ਦੀ ਐਕਸ ਸ਼ੋਅਰੂਮ ਪ੍ਰਾਈਸ 9,30,390 ਰੁਪਏ ਹੈ

Published by: ਏਬੀਪੀ ਸਾਂਝਾ

ਟਾਟਾ ਪੰਚ ਦੇ ਇਸ ਟਾਪ ਮਾਡਲ ਦੀ ਆਨ ਰੋਡ ਕੀਮਤ 10,50,857 ਰੁਪਏ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਟਾਟਾ ਪੰਚ ਨੂੰ ਗਲੋਬਲ NCAP ਤੋਂ 5-ਸਟਾਰ ਰੇਟਿੰਗ ਵੀ ਮਿਲ ਚੁੱਕੀ ਹੈ

Published by: ਏਬੀਪੀ ਸਾਂਝਾ