Fortuner ਦੇ ਸਭ ਤੋਂ ਸਸਤੇ ਮਾਡਲ ਦੀ ਕੀਮਤ ਕਿੰਨੀ ਹੈ

Published by: ਏਬੀਪੀ ਸਾਂਝਾ

ਟੋਇਟਾ ਫਾਰਚੂਨਰ ਇੱਕ ਸ਼ਾਨਦਾਰ ਅਤੇ ਪਾਵਰਫੁੱਲ ਕਾਰ ਹੈ

ਫਾਰਚੂਨਰ ਪੈਟਰੋਲ, ਡੀਜ਼ਲ ਅਤੇ ਮਾਈਲਡ ਹਾਈਬ੍ਰਿਡ ਇੰਜਣ ਆਪਸ਼ਨ ਦੇ ਨਾਲ ਆਉਂਦੀ ਹੈ

ਫਾਰਚੂਨਰ ਵਿੱਚ ਮਿਲਣ ਵਾਲੇ 2694cc ਪੈਟਰੋਲ ਇੰਜਣ ਨਾਲ 164BHP ਦੀ ਪਾਵਰ ਮਿਲਦੀ ਹੈ

Published by: ਏਬੀਪੀ ਸਾਂਝਾ

ਪੈਟਰੋਲ ਇੰਜਣ ਦੇ ਨਾਲ ਫਾਰਚੂਨਰ 10.3 Kmpl ਦੀ ਮਾਈਲੇਜ ਦੇਣ ਦਾ ਦਾਅਵਾ ਕਰਦੀ ਹੈ

Published by: ਏਬੀਪੀ ਸਾਂਝਾ

ਟੋਇਟਾ ਦੀ ਇਸ ਕਾਰ ਵਿੱਚ 2WD ਅਤੇ 4WD ਟਰਬੋ ਡੀਜ਼ਲ ਇੰਜਣ ਦਾ ਆਪਸ਼ਨ ਵੀ ਹੈ

ਫਾਰਚੂਨਰ ਵਿੱਚ 4WD ਮਾਈਲਡ ਹਾਈਬ੍ਰਿਡ਼ 275cc ਟਰਬੋ ਇੰਜਣ ਦਾ ਆਪਸ਼ਨ ਵੀ ਹੈ

Published by: ਏਬੀਪੀ ਸਾਂਝਾ

ਟੋਇਟਾ ਫਾਰਚੂਨਰ ਦੇ ਸਭ ਤੋਂ ਸਸਤੇ ਮਾਡਲ ਦੀ ਐਕਸ ਸ਼ੋਅਰੂਮ ਕੀਮਤ 33.65 ਲੱਖ ਰੁਪਏ ਹੈ

Published by: ਏਬੀਪੀ ਸਾਂਝਾ

ਫਾਰਚੂਨਰ ਦੇ ਟਾਪ ਮਾਡਲ ਦੀ ਐਕਸ਼ ਸ਼ੋਅਰੂਮ ਪ੍ਰਾਈਸ 48.85 ਲੱਖ ਰੁਪਏ ਹੈ

Published by: ਏਬੀਪੀ ਸਾਂਝਾ

ਟੋਇਟਾ ਫਾਰਚੂਨਰ ਨੂੰ ਕ੍ਰੈਸ਼ ਟੈਸਟ ਵਿੱਚ 5- ਸਟਾਰ ਸੇਫਟੀ ਰੇਟਿੰਗ ਵੀ ਮਿਲ ਚੁੱਕੀ ਹੈ

Published by: ਏਬੀਪੀ ਸਾਂਝਾ