Fortuner ਦੀ ਆਨ-ਰੋਡ ਕੀਮਤ ਕਿੰਨੀ ਹੈ?

ਟੋਇਟਾ ਫਾਰਚੂਨਰ ਇੱਕ 7-ਸੀਟਰ ਕਾਰ ਹੈ, ਇਹ ਗੱਡੀ ਪੈਟਰੋਲ ਅਤੇ ਡੀਜ਼ਲ ਦੋਵੇਂ ਵੈਰੀਐਂਟ ਵਿੱਚ ਆਉਂਦੀ ਹੈ

Published by: ਏਬੀਪੀ ਸਾਂਝਾ

ਫਾਰਚੂਨਰ ਦੀ ਐਕਸ ਸ਼ੋਅਰੂਮ ਪ੍ਰਾਈਸ 33.65 ਲੱਖ ਰੁਪਏ ਤੋਂ ਸ਼ੁਰੂ ਹੋ ਕੇ 48.85 ਲੱਖ ਰੁਪਏ ਤੱਕ ਜਾਂਦੀ ਹੈ

Published by: ਏਬੀਪੀ ਸਾਂਝਾ

ਕਿਸੇ ਵੀ ਗੱਡੀ ਦੀ ਕੀਮਤ ਸ਼ੋਅਰੂਮ ਦੇ ਅੰਦਰ ਕੁਝ ਵੱਖਰੀ ਹੁੰਦੀ ਹੈ ਅਤੇ ਸੜਕ ‘ਤੇ ਉਤਰਨ ਦੇ ਨਾਲ ਹੀ ਉਸ ਦੀ ਕੀਮਤ ਬਦਲ ਜਾਂਦੀ ਹੈ

Published by: ਏਬੀਪੀ ਸਾਂਝਾ

ਗੱਡੀ ਦੇ ਸ਼ੋਅਰੂਮ ਤੋਂ ਬਾਹਰ ਨਿਕਲਦਿਆਂ ਹੀ ਕਾਰ ‘ਤੇ RTO, ਇੰਸ਼ੂਰੈਂਸ ਅਤੇ ਬਾਕੀ ਕਈ ਤਰ੍ਹਾਂ ਦੇ ਟੈਕਸ ਲਾਏ ਜਾਂਦੇ ਹਨ

Published by: ਏਬੀਪੀ ਸਾਂਝਾ

ਇਨ੍ਹਾਂ ਸਾਰੇ ਟੈਕਸਾਂ ਦੇ ਨਾਲ ਫਾਰਚੂਨਰ ਦੇ ਸਭ ਤੋਂ ਸਸਤੇ ਮਾਡਲ ਦੀ ਆਨ-ਰੋਡ ਕੀਮਤ 38.90 ਲੱਖ ਰੁਪਏ ਹੈ

Published by: ਏਬੀਪੀ ਸਾਂਝਾ

ਟੋਇਟਾ ਫਾਰਚੂਨਰ ਦੇ ਟਾਪ ਮਾਡਲ ਦੀ ਆਨ-ਰੋਡ ਕੀਮਤ 56.35 ਲੱਖ ਰੁਪਏ ਹੈ

Published by: ਏਬੀਪੀ ਸਾਂਝਾ

ਫਾਰਚੂਨਰ ਵਿੱਚ 2694cc ਤੋਂ 275cc ਦਾ ਇੰਜਣ ਲੱਗਿਆ ਹੈ, ਜਿਸ ਨਾਲ 163.6-201.15 bhp ਦੀ ਪਾਵਰ ਮਿਲਦੀ ਹੈ

Published by: ਏਬੀਪੀ ਸਾਂਝਾ

ਟੋਇਟਾ ਦੀ ਇਹ ਕਾਰ 12Kmpl ਦੀ ਮਾਈਲੇਜ ਦੇਣ ਦਾ ਦਾਅਵਾ ਕਰਦੀ ਹੈ

Published by: ਏਬੀਪੀ ਸਾਂਝਾ

ਫਾਰਚੂਨਰ ਵਿੱਚ ਪੈਸੈਂਜਰ ਦੀ ਸੇਫਟੀ ਦੇ ਲਈ 7 ਏਅਰਬੈਗਸ ਦਿੱਤੇ ਗਏ ਹਨ

Published by: ਏਬੀਪੀ ਸਾਂਝਾ