Range Rover ਦੇ ਲਈ ਭਰਨੀ ਹੋਵੇਗੀ ਕਿੰਨੀ ਕਿਸ਼ਤ?

Published by: ਏਬੀਪੀ ਸਾਂਝਾ

ਲੈਂਡ ਰੋਵਰ ਰੇਂਜ ਰੋਵਰ ਇੱਕ ਪਾਵਰਫੁੱਲ ਲਗਜਰੀ ਕਾਰ ਹੈ, ਇਹ ਗੱਡੀ ਡੀਜ਼ਲ ਅਤੇ ਪੈਟਰੋਲ ਦੋਵੇਂ ਪਾਵਰਟ੍ਰੇਨ ਆਪਸ਼ਨ ਵਿੱਚ ਆਉਂਦੀ ਹੈ

Published by: ਏਬੀਪੀ ਸਾਂਝਾ

ਰੇਂਜ ਰੋਵਰ ਦਾ ਮੋਸਟ ਸੇਲਿੰਗ ਮਾਡਲ 3.0 ਲੀਟਰ LWB ਆਟੋਬਾਇਓਗ੍ਰਾਫੀ (ਪੈਟਰੋਲ) ਵੈਰੀਐਂਟ ਹੈ

Published by: ਏਬੀਪੀ ਸਾਂਝਾ

ਰੋਵਰ ਰੇਂਜ ਰੋਵਰ LWB ਆਟੋਬਾਇਓਗ੍ਰਾਫੀ ਮਾਡਲ ਦੀ ਕੀਮਤ 2.57 ਕਰੋੜ ਰੁਪਏ ਹੈ

Published by: ਏਬੀਪੀ ਸਾਂਝਾ

ਲੈਂਡ ਰੋਵਰ ਦੀ ਕਾਰ ਖਰੀਦਣ ਦੇ ਲਈ 2.31 ਕਰੋੜ ਰੁਪਏ ਦਾ ਲੋਨ ਮਿਲ ਸਕਦਾ ਹੈ

Published by: ਏਬੀਪੀ ਸਾਂਝਾ

ਰੇਂਜ ਰੋਵਰ ਖਰੀਦਣ ਦੇ ਲਈ ਤੁਹਾਨੂੰ 25.67 ਲੱਖ ਰੁਪਏ ਦੀ ਡਾਊਨ ਪੇਮੈਂਟ ਕਰਨੀ ਪਵੇਗੀ

Published by: ਏਬੀਪੀ ਸਾਂਝਾ

ਰੇਂਜ ਰੋਵਰ ਦੇ ਲਈ ਚਾਰ ਸਾਲ ਲੋਨ ‘ਤੇ 9 ਫੀਸਦੀ ਦੀ ਵਿਆਜ ਤੋਂ ਹਰ ਮਹੀਨੇ 5.75 ਲੱਖ ਰੁਪਏ ਦੀ EMI ਭਰਨੀ ਹੋਵੇਗੀ

Published by: ਏਬੀਪੀ ਸਾਂਝਾ

ਲੈਂਡ ਰੋਵਰ ਦੀ ਇਸ ਕਾਰ ਦੇ ਲਈ ਪੰਜ ਸਾਲ ਦੇ ਲੋਨ ‘ਤੇ 9 ਫੀਸਦੀ ਦੇ ਵਿਆਜ ਤੋਂ 4.80 ਲੱਖ ਰੁਪਏ ਦੀ ਕਿਸ਼ਤ ਜਮ੍ਹਾ ਕਰਨੀ ਪਵੇਗੀ

Published by: ਏਬੀਪੀ ਸਾਂਝਾ

ਆਟੋਬਾਇਓਗ੍ਰਾਫੀ ਮਾਡਲ ਦੇ ਲਈ ਛੇ ਸਾਲ ਦੇ ਲੋਨ ‘ਤੇ 9 ਫੀਸਦੀ ਦੀ ਵਿਆਜ ਨਾਲ 4.16 ਲੱਖ ਰੁਪਏ ਦੀ EMIਭਰਨੀ ਪਵੇਗੀ

Published by: ਏਬੀਪੀ ਸਾਂਝਾ

ਰੇਂਜ ਰੋਵਰ ਦੇ ਲਈ ਸੱਤ ਸਾਲ ਦੇ ਲੋਨ ‘ਤੇ 9 ਫੀਸਦੀ ਦੀ ਵਿਆਜ ਨਾਲ 3.72 ਲੱਖ ਰੁਪਏ ਦੀ EMI ਭਰਨੀ ਪਵੇਗੀ

Published by: ਏਬੀਪੀ ਸਾਂਝਾ