ਕਿਥੋਂ ਖਰੀਦਣ ਤੋਂ ਬਾਅਦ ਸਸਤੀ ਮਿਲੇਗੀ ਬੁਲਟ350?

Royal Enfield Bullet 350 ਨੌਜਵਾਨਾਂ ਵਿੱਚ ਕਾਫੀ ਮਸ਼ਹੂਰ ਮੰਨੀ ਜਾਂਦੀ ਹੈ

Published by: ਏਬੀਪੀ ਸਾਂਝਾ

ਬੁਲੇਟ 350 ਵਿੱਚ ਸਿੰਗਲ ਸਿਲੰਡਰ, 4-ਸਟ੍ਰੋਕ, ਏਅਰ ਆਇਲ ਕੂਲਡ ਇੰਜਣ ਲੱਗਿਆ ਹੈ

Published by: ਏਬੀਪੀ ਸਾਂਝਾ

Royal Enfield Bullet 350 ਦੀ ਐਕਸ ਸ਼ੋਅਰੂਮ ਕੀਮਤ 1.62 ਲੱਖ ਰੁਪਏ ਤੋਂ ਸ਼ੁਰੂ ਹੈ

Published by: ਏਬੀਪੀ ਸਾਂਝਾ

Royal Enfield Bullet 350 ਵਿੱਚ ਮਿਲਣ ਵਾਲੇ ਇੰਜਣ ਤੋਂ 4,000rpm ‘ਤੇ 27Nm ਦਾ ਟਾਰਕ ਜਨਰੇਟ ਹੁੰਦਾ ਹੈ

Published by: ਏਬੀਪੀ ਸਾਂਝਾ

Royal Enfield Bullet 350 ਦੀ ਆਨ-ਰੋਡ ਕੀਮਤ ਸੂਬਿਆਂ ਵਿੱਚ ਟੈਕਸ ਦੇ ਮੁਤਾਬਕ ਅਲਗ-ਅਲਗ ਹੁੰਦੀ ਹੈ

Published by: ਏਬੀਪੀ ਸਾਂਝਾ

ਸਭ ਤੋਂ ਸਸਤੀ ਬੁਲੇਟ ਦਿੱਲੀ ਵਿੱਚ ਮਿਲਦੀ ਹੈ

Published by: ਏਬੀਪੀ ਸਾਂਝਾ

ਮੁੰਬਈ ਵਿੱਚ Royal Enfield Bullet 350 ਦੀ ਆਨ-ਰੋਡ ਕੀਮਤ 2.06 ਲੱਖ ਰੁਪਏ ਹੈ

Published by: ਏਬੀਪੀ ਸਾਂਝਾ

ਦਿੱਲੀ ਵਿੱਚ ਇਸ ਦੀ ਆਨ-ਰੋਡ ਕੀਮਤ 1.88 ਲੱਖ ਰੁਪਏ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਇਸ ਨੂੰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਸ ਤੁਹਾਡੇ ਲਈ ਵਧੀਆ ਆਪਸ਼ਨ ਹੈ

Published by: ਏਬੀਪੀ ਸਾਂਝਾ