ਸਭ ਤੋਂ ਸਸਤੀ TaTa Sierra ਕਿਹੜੀ ਹੈ?

ਟਾਟਾ ਨੇ ਹਾਲ ਹੀ ਵਿੱਚ ਭਾਰਤੀ ਬਜ਼ਾਰ ਵਿੱਚ ਮੋਸਟ ਅਵੇਟਿਡ ਸਿਆਰਾ ਨੂੰ ਲਾਂਚ ਕੀਤਾ ਹੈ

Published by: ਏਬੀਪੀ ਸਾਂਝਾ

TaTa Sierra ਵਿੱਚ 1.5 ਲੀਟਰ ਰੇਵੋਟ੍ਰੇਨ ਇੰਜਣ ਲੱਗਿਆ ਹੈ, ਜਿਸ ਨਾਲ 106PS ਦੀ ਪਾਵਰ ਜਨਰੇਟ ਹੁੰਦੀ ਹੈ

Published by: ਏਬੀਪੀ ਸਾਂਝਾ

TaTa Sierra ਪੈਟਰੋਲ ਅਤੇ ਡੀਜ਼ਲ ਦੋਵੇਂ ਪਾਵਰਟ੍ਰੇਨ ਆਪਸ਼ਨ ਦੇ ਨਾਲ ਮਾਰਕਿਟ ਵਿੱਚ ਲਾਂਚ ਕੀਤੀ ਗਈ ਹੈ

Published by: ਏਬੀਪੀ ਸਾਂਝਾ

TaTa Sierra 50 ਲੀਟਰ ਟੈਂਕ ਕੈਪੇਸਿਟੀ ਦੇ ਨਾਲ ਆਉਂਦੀ ਹੈ ਅਤੇ ਚੰਗੀ ਮਾਈਲੇਜ ਦਿੰਦੀ ਹੈ

Published by: ਏਬੀਪੀ ਸਾਂਝਾ

TaTa Sierra ਦਾ ਬੇਸ ਵੈਰੀਐਂਟ Smart+, ਜੋ ਤੁਹਾਡੇ ਲਈ ਚੰਗੀ ਆਪਸ਼ਨ ਸਾਬਤ ਹੋ ਸਕਦਾ ਹੈ

Published by: ਏਬੀਪੀ ਸਾਂਝਾ

TaTa Sierra ਦੇ ਬੇਸ ਵੈਰੀਐਂਟ Smart+ ਦੀ ਕੀਮਤ 11.49 ਲੱਖ ਰੁਪਏ ਐਕਸ-ਸ਼ੋਅਰੂਮ ਹੈ

Published by: ਏਬੀਪੀ ਸਾਂਝਾ

ਗੱਡੀ ਦੀ ਕੀਮਤ ਵਿੱਚ ਟੈਕਸ ਜੁੜਨ ਤੋਂ ਬਾਅਦ ਸਿਆਰਾ ਦੀ ਆਨ-ਰੋਡ ਕੀਮਤ ਵੱਧ ਜਾਂਦੀ ਹੈ

Published by: ਏਬੀਪੀ ਸਾਂਝਾ

TaTa Sierra ਦੇ ਸ਼ੁਰੂਆਤੀ ਮਾਡਲ ਦੀ ਦਿੱਲੀ ਵਿੱਚ ਆਨ-ਰੋਡ ਕੀਮਤ 13.30 ਲੱਖ ਰੁਪਏ ਹੈ

Published by: ਏਬੀਪੀ ਸਾਂਝਾ

TaTa Sierra ਨੇ ਇੰਦੌਰ ਵਿੱਚ ਮੌਜੂਦ NATRAX ਟ੍ਰੈਕ ‘ਤੇ 29.9KMPL ਦਾ ਰਿਕਾਰਡ ਮਾਈਲੇਜ ਹਾਸਲ ਕੀਤਾ ਹੈ

Published by: ਏਬੀਪੀ ਸਾਂਝਾ