1 ਲੀਟਰ ਪੈਟਰੋਲ ‘ਤੇ ਕਿੰਨਾ ਟੈਕਸ ਲੈਂਦੀ ਸਰਕਾਰ?

Published by: ਏਬੀਪੀ ਸਾਂਝਾ

ਪੈਟਰੋਲ ਦੀ ਕੀਮਤ ਵਿੱਚ ਹਰ ਦਿਨ ਬਦਲਾਅ ਦੇਖਣ ਨੂੰ ਮਿਲਦਾ ਹੈ

Published by: ਏਬੀਪੀ ਸਾਂਝਾ

ਹਰ ਮਹੀਨੇ ਇਹ ਕੀਮਤਾਂ ਮਹਿੰਗਾਈ ਦਾ ਇੱਕ ਨਵਾਂ ਰਿਕਾਰਡ ਬਣਾ ਰਹੀਆਂ ਹਨ

Published by: ਏਬੀਪੀ ਸਾਂਝਾ

ਦੇਸ਼ਾਂ ਦੇ ਕਈ ਸੂਬਿਆਂ ਵਿੱਚ ਤੇਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਪਾਰ ਕਰ ਗਈ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿ ਅੱਜ ਇੱਕ ਲੀਟਰ ਪੈਟਰੋਲ ਦੀ ਕਿੰਨੀ ਕੀਮਤ ਹੈ

Published by: ਏਬੀਪੀ ਸਾਂਝਾ

ਪੈਟਰੋਲ ਅਤੇ ਡੀਜ਼ਲ ਵਰਗੀਆਂ ਚੀਜ਼ਾਂ ‘ਤੇ ਸਭ ਤੋਂ ਜ਼ਿਆਦਾ ਅਤੇ ਕਈ ਤਰ੍ਹਾਂ ਦੇ ਟੈਕਸ ਲੱਗਦੇ ਹਨ

Published by: ਏਬੀਪੀ ਸਾਂਝਾ

ਇਨ੍ਹਾਂ ਦੋਹਾਂ ‘ਤੇ ਕੇਂਦਰ ਅਤੇ ਸੂਬਾ ਸਰਕਾਰ ਵੱਖ-ਵੱਖ ਟੈਕਸ ਵਸੂਲਦੀ ਹੈ

Published by: ਏਬੀਪੀ ਸਾਂਝਾ

ਪੈਟਰੋਲ ਦਾ ਡੀਲਰ ਪ੍ਰਾਈਸ 55.66 ਰੁਪਏ ਅਤੇ ਤਮਾਮ ਤਰ੍ਹਾਂ ਦੇ ਟੈਕਸ ਅਤੇ ਚਾਰਜਿਸ ਤੋਂ ਬਾਅਦ ਇਹ ਲੋਕਾਂ ਨੂੰ 94.72 ਰੁਪਏ ਪ੍ਰਤੀ ਲੀਟਰ ਮਿਲਦਾ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਮਿਲ ਕੇ ਲਗਭਗ 35 ਤੋਂ 55 ਰੁਪਏ ਟੈਕਸ ਲੈਂਦੀ ਹੈ

Published by: ਏਬੀਪੀ ਸਾਂਝਾ

ਕੇਂਦਰ ਸਰਕਾਰ ਲਗਭਗ 19.90 ਪ੍ਰਤੀ ਲੀਟਰ ਐਕਸਾਈਜ਼ ਡਿਊਟੀ ਲੱਗਦੀ ਹੈ, ਜਦਕਿ ਸੂਬਾ ਸਰਕਾਰਾਂ 14 ਤੋਂ 16 ਜਾਂ ਉਸ ਤੋਂ ਜ਼ਿਆਦਾ ਵੈਟ ਵਸੂਲ ਲੈਂਦੀ ਹੈ

Published by: ਏਬੀਪੀ ਸਾਂਝਾ