ਕਿਸ ਬੁਲੇਟ 350 ਦੀ ਕੀਮਤ ਸਭ ਤੋਂ ਸਸਤੀ ਹੈ?

Royal Enfield Bullet 350 ਨੂੰ ਪਸੰਦ ਕਰਨ ਵਾਲਿਆਂ ਵਿੱਚ ਨੌਜਵਾਨਾਂ ਦੀ ਤਦਾਦ ਜ਼ਿਆਦਾ ਹੈ

Published by: ਏਬੀਪੀ ਸਾਂਝਾ

ਕੀ ਤੁਹਾਨੂੰ ਪਤਾ ਹੈ ਕਿਹੜੀ Royal Enfield Bullet 350 ਸਭ ਤੋਂ ਸਸਤੀ ਹੈ

Published by: ਏਬੀਪੀ ਸਾਂਝਾ

Royal Enfield Bullet 350 ਵਿੱਚ ਸਿੰਗਲ ਸਿਲੈਂਡਰ, 4 ਸਟ੍ਰੋਕ, ਏਅਰ-ਆਇਲ ਕੂਲਡ ਇੰਜਣ ਲੱਗਿਆ ਹੈ

Published by: ਏਬੀਪੀ ਸਾਂਝਾ

Royal Enfield Bullet 350 ਵਿੱਚ ਲੱਗੇ ਇੰਜਣ ਨਾਲ 6100rpm ‘ਤੇ 20.2bhp ਦੀ ਪਾਵਰ ਮਿਲਦੀ ਹੈ

Published by: ਏਬੀਪੀ ਸਾਂਝਾ

Royal Enfield Bullet 350 ਮੋਟਰਸਾਈਕਲ ਵਿੱਚ ਲੱਗੇ ਇੰਜਣ ਨਾਲ 4,000rpm ‘ਤੇ 27 Nm ਦਾ ਟਾਰਕ ਜਨਰੇਟ ਹੁੰਦਾ ਹੈ

Published by: ਏਬੀਪੀ ਸਾਂਝਾ

ਬੁਲੇਟ 350 ਦਾ ਸਭ ਤੋਂ ਸਸਤਾ ਮਾਡਲ Battalion Black ਹੈ, ਜਿਸ ਦੀ ਕੀਮਤ 1,62,161 ਰੁਪਏ ਹੈ

Published by: ਏਬੀਪੀ ਸਾਂਝਾ

ਬੁਲੇਟ 350 ਇੱਕ ਲੀਟਰ ਪੈਟਰੋਲ ਵਿੱਚ 35 ਕਿਲੋਮੀਟਰ ਦੀ ਦੂਰੀ ਤੈਅ ਕਰਨ ਦਾ ਦਾਅਵਾ ਕਰਦੀ ਹੈ

Published by: ਏਬੀਪੀ ਸਾਂਝਾ

Royal Enfield Bullet 350 ਬਾਈਕ ਵਿੱਚ ਸਿੰਗਲ ਚੈਨਲ ਅਤੇ ਡੂਐਲ ਚੈਨਲ ABS ਦਾ ਫੀਚਰ ਮਿਲਦਾ ਹੈ

Published by: ਏਬੀਪੀ ਸਾਂਝਾ

Royal Enfield Bullet 350 ਵਿੱਚ ਇਲੈਕਟ੍ਰਾਨਿਕ ਫਿਊਲ ਇੰਜੈਕਸ਼ਨ ਸਿਸਟਮ ਲੱਗਿਆ ਹੈ

Published by: ਏਬੀਪੀ ਸਾਂਝਾ