ਕਿੰਨੀ ਡਾਊਨ ਪੇਮੈਂਟ ‘ਤੇ ਮਿਲੇਗੀ Toyota Innova Crysta?

Published by: ਏਬੀਪੀ ਸਾਂਝਾ

ਮਸ਼ਹੂਰ Toyota Innova Crysta 7 ਸੀਟਰ ਅਤੇ 8 ਸੀਟਰ ਕਾਨਫਿਗਰੇਸ਼ਨ ਵਿੱਚ ਆਉਂਦੀ ਹੈ

Published by: ਏਬੀਪੀ ਸਾਂਝਾ

ਇਹ ਕਾਰ ਸਿਰਫ ਡੀਜ਼ਲ ਪਾਵਰਟ੍ਰੇਨ ਵਿੱਚ ਆਉਂਦੀ ਹੈ, ਇਸ ਗੱਡੀ ਵਿੱਚ ਪੈਟਰੋਲ ਇੰਜਣ ਲੱਗਿਆ ਨਹੀਂ ਮਿਲਦਾ ਹੈ

Published by: ਏਬੀਪੀ ਸਾਂਝਾ

Toyota Innova Crysta ਦੀ ਕੀਮਤ 18.66 ਲੱਖ ਤੋਂ ਸ਼ੁਰੂ ਹੋ ਕੇ 25.36 ਲੱਖ ਰੁਪਏ ਤੱਕ ਜਾਂਦੀ ਹੈ

Published by: ਏਬੀਪੀ ਸਾਂਝਾ

Toyota Innova Crysta ਦੀ ਇਸ ਕਾਰ ਦੇ ਸਭ ਤੋਂ ਸਸਤੇ 7 ਸੀਟਰ ਮਾਡਲ ਦੀ ਕੀਮਤ 18.66 ਲੱਖ ਰੁਪਏ ਹੈ

Published by: ਏਬੀਪੀ ਸਾਂਝਾ

Toyota Innova Crysta ਦੀ ਇਹ ਕਾਰ 16.80 ਰੁਪਏ ਦੇ ਕਾਰ ਲੋਨ ‘ਤੇ ਖਰੀਦੀ ਜਾ ਸਕਦੀ ਹੈ

Published by: ਏਬੀਪੀ ਸਾਂਝਾ

Toyota Innova Crysta ਦੇ ਇਸ ਮਾਡਲ ਨੂੰ ਖਰੀਦਣ ਦੇ ਲਈ 1.87 ਲੱਖ ਰੁਪਏ ਦੀ ਡਾਊਨ ਪੇਮੈਂਟ ਕਰਨੀ ਹੋਵੇਗੀ

Published by: ਏਬੀਪੀ ਸਾਂਝਾ

ਪੰਜ ਸਾਲ ਦੇ ਲੋਨ ‘ਤੇ 9 ਫੀਸਦੀ ਦੀ ਵਿਆਜ ਲਾਉਣ ਨਾਲ ਹਰ ਮਹੀਨੇ 34,850 ਰੁਪਏ ਜਮ੍ਹਾ ਕਰਨੀ ਪਵੇਗੀ

Published by: ਏਬੀਪੀ ਸਾਂਝਾ

ਛੇ ਸਾਲ ਦੇ ਲੋਨ ‘ਤੇ 9 ਫੀਸਦੀ ਦੀ ਵਿਆਜ ‘ਤੇ 30,259 ਰੁਪਏ ਦੀ EMI ਜਮ੍ਹਾ ਹੋਵੇਗੀ

Published by: ਏਬੀਪੀ ਸਾਂਝਾ

ਸੱਤ ਸਾਲ ਦਾ ਲੋਨ ਲੈਣ ‘ਤੇ 9 ਫੀਸਦੀ ਦੀ ਵਿਆਜ ‘ਤੇ ਹਰ ਮਹੀਨੇ 27,000 ਰੁਪਏ ਦੀ ਕਿਸ਼ਤ ਜਮ੍ਹਾ ਕੀਤੀ ਜਾਵੇਗੀ

Published by: ਏਬੀਪੀ ਸਾਂਝਾ