ਘਰ ‘ਚ ਇਦਾਂ ਬਣਾਓ ਗੁਜੀਆਂ

Published by: ਏਬੀਪੀ ਸਾਂਝਾ

ਗੁਜੀਆਂ ਇੱਕ ਭਾਰਤੀ ਮਠਿਆਈ ਹੈ, ਜੋ ਖਾਣ ਵਿੱਚ ਮਿੱਠੀ ਹੁੰਦੀ ਹੈ ਅਤੇ ਬਹੁਤ ਹੀ ਮਸ਼ਹੂਰ ਹੈ

Published by: ਏਬੀਪੀ ਸਾਂਝਾ

ਹੋਲੀ ਦਾ ਤਿਊਹਾਰ ਗੁਜੀਆ ਬਿਨਾਂ ਅਧੂਰਾ ਹੈ

Published by: ਏਬੀਪੀ ਸਾਂਝਾ

ਆਓ ਤੁਹਾਨੂੰ ਦੱਸਦੇ ਹਾਂ ਹਲਵਾਈ ਵਰਗੀ ਗੂਜੀਆਂ ਘਰ ਵਿੱਚ ਕਿਵੇਂ ਬਣਾਈਏ

Published by: ਏਬੀਪੀ ਸਾਂਝਾ

ਇਸ ਦੇ ਲਈ ਤੁਸੀਂ 2 ਕੱਪ ਮੈਦਾ, ਇੱਕ ਚੌਥਾਈ ਕੱਪ ਦੇਸੀ ਘਿਓ, 250 ਗ੍ਰਾਮ ਖੋਇਆ, ਅੱਧਾ ਕੱਪ ਪਿਸੀ ਹੋਈ ਚੀਨੀ, ਬਰੀਕ ਕੱਟੇ ਹੋਏ ਡ੍ਰਾਈ ਫਰੂਟਸ ਅਤੇ 2 ਚਮਚ ਚਿਰੌਂਜੀ ਲਓ

Published by: ਏਬੀਪੀ ਸਾਂਝਾ

ਪਾਣੀ ਦੀ ਮਦਦ ਨਾਲ ਆਟਾ ਗੁੰਨ ਲਓ ਅਤੇ ਇਸ ਨੂੰ 30 ਮਿੰਟ ਲਈ ਗਿੱਲੇ ਕੱਪੜੇ ਨਾਲ ਢੱਕ ਰੱਖ ਦਿਓ

Published by: ਏਬੀਪੀ ਸਾਂਝਾ

ਖੋਏ ਨੂੰ ਕੜਾਹੀ ਵਿੱਚ ਕੁਝ ਦੇਰ ਲਈ ਭੁੰਨੋ, ਠੰਡਾ ਹੋਣ ‘ਤੇ ਇਸ ਵਿੱਚ ਚੀਨੀ, ਇਲਾਇਚੀ, ਡ੍ਰਾਈ ਫਰੂਟਸ ਅਤੇ ਭੁੰਨੀ ਹੋਈ ਸੂਜੀ ਮਿਲਾ ਦਿਓ

Published by: ਏਬੀਪੀ ਸਾਂਝਾ

ਹੁਣ ਆਟੇ ਦੀ ਛੋਟੀ ਲੋਈ ਲੈਕੇ ਬੇਲੋ ਅਤੇ ਸਾਂਚੇ ਵਿੱਚ ਰੱਖ ਕੇ ਸਟਫਿੰਗ ਕਰੋ

Published by: ਏਬੀਪੀ ਸਾਂਝਾ

ਹੁਣ ਘਿਓ ਨੂੰ ਹਲਕੀ ਗੈਸ ‘ਤੇ ਗਰਮ ਕਰੋ, ਤੇਜ਼ ਗੈਸ ‘ਤੇ ਪਾਉਣ ਨਾਲ ਗੁਜੀਆਂ ‘ਤੇ ਬੁਲਬੁਲੇ ਬਣ ਜਾਂਦੇ ਹਨ ਅਤੇ ਉਹ ਖਸਤਾ ਨਹੀਂ ਬਣਦੀ ਹੈ

Published by: ਏਬੀਪੀ ਸਾਂਝਾ

ਗੁਜੀਆਂ ਨੂੰ ਸੁਨਹਿਰਾ ਹੋਣ ਤੱਕ ਤਲੋ ਅਤੇ ਤੁਸੀਂ ਗਰਮ-ਗਰਮ ਗੂਜੀਆਂ ਤਿਆਰ ਹੈ

Published by: ਏਬੀਪੀ ਸਾਂਝਾ