ਹਰ ਸਾਲ 14 ਫਰਵਰੀ ਨੂੰ Valentine Day ਮਨਾਇਆ ਜਾਂਦਾ ਹੈ

ਦਰਅਸਲ, Valentine Day ਨੂੰ ਅਕਸਰ ਕਪਲਸ ਦੇ ਇਜ਼ਹਾਰ ਨਾਲ ਜੋੜ ਕੇ ਦੇਖਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਇਕੱਲੇ ਹੋ ਤਾਂ ਉਦਾਸ ਹੋਣ ਦੀ ਥਾਂ ਤੁਸੀਂ ‘’self love day’’ ਦੀ ਤਰ੍ਹਾਂ ਮਨਾ ਸਕਦੇ ਹੋ ਅਤੇ ਖੁਦ ਨੂੰ ਸਪੈਸ਼ਲ ਫੀਲ ਕਰਵਾ ਸਕਦੇ ਹੋ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿ ਸਿੰਗਲ ਲੋਕ ਕਿਵੇਂ ਮਨਾ ਸਕਦੇ Valentine Day

Published by: ਏਬੀਪੀ ਸਾਂਝਾ

ਜੇਕਰ ਤੁਹਾਡੇ ਕੋਲ ਪਾਰਟਨਰ ਨਹੀਂ ਹੈ ਤਾਂ ਤੁਸੀਂ ਇਸ ਦਿਨ ਨੂੰ ਆਪਣੇ ਦੋਸਤਾਂ ਦੇ ਨਾਲ ਮਨਾ ਸਕਦੇ ਹੋ ਅਤੇ ਦੋਸਤਾਂ ਦੇ ਨਾਲ ਸਿੰਗਲਸ ਪਾਰਟੀ ਰੱਖ ਸਕਦੇ ਹੋ

Published by: ਏਬੀਪੀ ਸਾਂਝਾ

ਸਭ ਤੋਂ ਪਹਿਲਾਂ ਤੁਸੀਂ ਖੁਦ ਨੂੰ ਪਿਆਰ ਕਰਨਾ ਸਿੱਖੋ ਅਤੇ ਖੁਦ ਨੂੰ ਸਪੈਸ਼ਲ ਫੀਲ ਕਰਵਾਓ, ਆਪਣੇ ਪਸੰਦ ਦੀਆਂ ਚੀਜ਼ਾਂ ਕਰੋ, ਖੁਦ ਦੇ ਲਈ ਸਪੈਸ਼ਲ ਖਾਣਾ ਆਰਡਰ ਕਰੋ, ਮੂਵੀ ਦੇਖੋ ਜਾਂ ਫਿਰ ਸਕਿਨ ਕੇਅਰ ਕਰੋ ਜਾਂ ਆਪਣੇ ਲਈ ਸ਼ਾਪਿੰਗ ਕਰੋ

Published by: ਏਬੀਪੀ ਸਾਂਝਾ

ਪਿਆਰ ਦਾ ਮਤਲਬ ਸਿਰਫ ਪਾਰਟਨਰ ਦੇ ਨਾਲ ਪਿਆਰ ਕਰਨਾ ਹੀ ਨਹੀਂ, ਸਗੋਂ ਆਪਣੀ ਮਾਂ, ਭੈਣ, ਭਰਾ, ਪਿਓ ਅਤੇ ਆਪਣੇ ਬੱਚਿਆਂ ਦੇ ਨਾਲ ਵੀ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਤੁਸੀਂ ਇਸ ਦਿਨ ਨੂੰ ਆਪਣੇ ਭੈਣ ਭਰਾ ਨਾਲ ਵੀ ਬਿਤਾ ਸਕਦੇ ਹੋ

Published by: ਏਬੀਪੀ ਸਾਂਝਾ

ਤੁਹਾਨੂੰ ਇਸ ਦਿਨ ਸੋਸ਼ਲ ਮੀਡੀਆ ‘ਤੇ ਜ਼ਿਆਦਾ ਐਕਟਿਵ ਨਹੀਂ ਰਹਿਣਾ ਚਾਹੀਦਾ ਹੈ, ਕਿਉਂਕਿ ਇਸ ਦਿਨ ਤੁਹਾਨੂੰ ਲਵੀ-ਡਵੀ ਪੋਸਟ ਦੇਖਣ ਨੂੰ ਮਿਲੇਗੀ, ਜੋ ਕਿ ਤੁਹਾਨੂੰ ਪਰੇਸ਼ਾਨ ਕਰੇਗੀ

Published by: ਏਬੀਪੀ ਸਾਂਝਾ

ਇਸ ਵੈਲੇਨਟਾਈਨ ਵੀਕ ‘ਤੇ ਖੁਦ ਨੂੰ ਖੁਸ਼ ਰੱਖਣਾ ਚਾਹੁੰਦੇ ਹੋਤਾਂ ਤੁਸੀਂ ਮੂਵੀ ਦੇਖਣ ਦਾ ਪਲਾਨ ਬਣਾ ਸਕਦੇ ਹੋ ਅਤੇ ਦੋਸਤਾਂ ਦੇ ਨਾਲ ਵਧੀਆ ਸਮਾਂ ਬਿਤਾ ਸਕਦੇ ਹੋ

Published by: ਏਬੀਪੀ ਸਾਂਝਾ