ਇਨ੍ਹਾਂ ਲੋਕਾਂ ਨੂੰ ਨਹੀਂ ਲਾਉਣੀ ਚਾਹੀਦੀ ਮੁਲਤਾਨੀ ਮਿੱਟੀ?

Published by: ਏਬੀਪੀ ਸਾਂਝਾ

ਸਕਿਨ ਨਾਲ ਜੁੜੀਆਂ ਸਮੱਸਿਆਵਾਂ ਲਈ ਲੋਕ ਮੁਲਤਾਨੀ ਮਿੱਟੀ ਨੂੰ ਵਧੀਆ ਮੰਨਦੇ ਹਨ

Published by: ਏਬੀਪੀ ਸਾਂਝਾ

ਸਕਿਨ ਨੂੰ ਗਲੋਇੰਗ ਬਣਾਉਣ ਦੇ ਲਈ ਲੋਕ ਇਸ ਨੂੰ ਚਿਹਰੇ ‘ਤੇ ਲਾਉਂਦੇ ਹਨ

Published by: ਏਬੀਪੀ ਸਾਂਝਾ

ਪਰ ਕੁਝ ਲੋਕਾਂ ਦੇ ਲਈ ਮੁਲਤਾਨੀ ਮਿੱਟੀ ਵਰਤਣਾ ਸਹੀ ਨਹੀਂ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿ ਕਿਹੜੇ ਲੋਕਾਂ ਨੂੰ ਮੁਲਤਾਨੀ ਮਿੱਟੀ ਨਹੀਂ ਲਾਉਣੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਜੇਕਰ ਤੁਹਾਡੀ ਸਕਿਨ ਬਹੁਤ ਸੋਫਟ ਹੈ ਤਾਂ ਮੁਲਤਾਨੀ ਮਿੱਟੀ ਦੀ ਵਰਤੋਂ ਬਹੁਤ ਘੱਟ ਕਰਨੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਜਿਹੜ ਲੋਕਾਂ ਦੀ ਡ੍ਰਾਈ ਸਕਿਨ ਹੈ, ਉਨ੍ਹਾਂ ਨੂੰ ਵੀ ਮੁਲਤਾਨੀ ਮਿੱਟੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਜਿਹੜੇ ਲੋਕਾਂ ਨੂੰ ਖਾਂਸੀ-ਜ਼ੁਕਾਮ ਰਹਿੰਦਾ ਹੈ, ਉਨ੍ਹਾਂ ਨੂੰ ਵੀ ਨਹੀਂ ਲਾਉਣੀ ਚਾਹੀਦੀ ਮੁਲਤਾਨੀ ਮਿੱਟੀ

Published by: ਏਬੀਪੀ ਸਾਂਝਾ

ਮੁਲਤਾਨੀ ਮਿੱਟੀ ਰੋਜ਼ ਵਰਤਣ ਨਾਲ ਸਕਿਨ ਨੂੰ ਨੁਕਸਾਨ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਇਨ੍ਹਾਂ ਸਾਰੀਆਂ ਗੱਲਾਂ ਦੇ ਨਾਲ ਤੁਹਾਡੇ ਚਿਹਰੇ ‘ਤੇ ਮਿੱਟੀ ਲਾਉਣ ਵੇਲੇ ਮਾਤਰਾ ਦੀ ਵੀ ਖਿਆਲ ਰੱਖਣਾ ਪਵੇਗਾ।

Published by: ਏਬੀਪੀ ਸਾਂਝਾ