ਘਰ ‘ਚ ਇਦਾਂ ਬਣਾਓ Tasty Sambhar

Published by: ਏਬੀਪੀ ਸਾਂਝਾ

South India ਹੋਵੇ ਜਾਂ ਪੂਰਾ ਭਾਰਤ, ਸਾਂਭਰ ਤਾਂ ਹਰ ਕਿਸੇ ਨੂੰ ਪਸੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਚਾਹੇ ਉਹ ਇਡਲੀ ਦੇ ਨਾਲ ਖਾਓ ਜਾਂ ਫਿਰ ਡੋਸੇ ਦੇ ਨਾਲ, ਇਹ ਦੋਹਾਂ ਦਾ ਸੁਆਦ ਵਧਾ ਦਿੰਦਾ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿ ਘਰ ਵਿੱਚ ਟੇਸਟੀ ਸਾਂਭਰ ਕਿਵੇਂ ਬਣਾ ਸਕਦੇ ਹਾਂ

Published by: ਏਬੀਪੀ ਸਾਂਝਾ

ਸਭ ਤੋਂ ਪਹਿਲਾਂ ਸਾਂਭਰ ਬਣਾਉਣ ਦੇ ਲਈ ਮਸਾਲਾ ਤਿਆਰ ਕਰ ਲਓ

Published by: ਏਬੀਪੀ ਸਾਂਝਾ

ਇੱਕ ਪੈਨ ਵਿੱਚ ਲਾਲ ਮਿਰਚ, ਛੋਲਿਆਂ ਦੀ ਦਾਲ, ਉੜਦ ਦੀ ਦਾਲ, ਅਰਹਰ ਦਾ ਦਾਲ, ਧਨੀਆ, ਜੀਰਾ ਅਤੇ ਮੇਥੀ ਪਾਓ। ਇਸ ਦੇ ਨਾਲ ਹੀ ਇੱਕ ਛੋਟਾ ਚਮਚ ਤੇਲ ਵੀ ਪਾਓ

Published by: ਏਬੀਪੀ ਸਾਂਝਾ

ਇਸ ਵਿੱਚ ਹਲਕੀ ਗੈਸ ‘ਤੇ ਭੁੰਨ ਕੇ ਕੱਢ ਲਓ। ਹੁਣ ਉਸੇ ਪੈਨ ਵਿੱਚ ਇੱਕ ਵੱਡਾ ਚਮਚ ਤੇਲ ਗਰਮ ਕਰਕੇ ਕੱਟਿਆ ਹੋਇਆ ਪਿਆਜ਼ ਪਾਓ

Published by: ਏਬੀਪੀ ਸਾਂਝਾ

ਪਿਆਜ ਨੂੰ ਪਕਾਉਣ ਤੋਂ ਬਾਅਦ ਇਸ ਵਿੱਚ ਗਾਜਰ, ਸ਼ਿਮਲਾ ਮਿਰਚ ਅਤੇ ਟਮਾਟਰ ਆਦਿ ਮਿਲਾ ਕੇ ਚੰਗੀ ਤਰ੍ਹਾਂ ਭੁੰਨ ਲਓ

Published by: ਏਬੀਪੀ ਸਾਂਝਾ

ਭੁੰਨਣ ਤੋਂ ਬਾਅਦ ਹਲਦੀ ਪਾਊਡਰ, ਨਮਕ ਅਤੇ ਇਮਲੀ ਦਾ ਰਸ ਮਿਲਾਓ, ਲਗਭਗ ਇੱਕ ਕੱਪ ਪਾਣੀ ਪਾ ਕੇ ਉਬਾਲਾ ਆਉਣ ਦਿਓ

Published by: ਏਬੀਪੀ ਸਾਂਝਾ

ਉਬਾਲਾ ਆਉਣ ਤੋਂ ਬਾਅਦ ਇਸ ਵਿੱਚ ਲਾਲ ਮਿਰਚ, ਕਰੀ ਪੱਤੇ ਅਤੇ ਹਿੰਗਾ ਦਾ ਤੜਕਾ ਲਾਓ, ਹੁਣ ਗਰਮ-ਗਰਮ ਸਾਂਭਰ ਨੂੰ ਚੌਲ ਜਾਂ ਇਡਲੀ ਨਾਲ ਪਰੋਸੋ

Published by: ਏਬੀਪੀ ਸਾਂਝਾ