ਇਦਾਂ ਬਣਾਓ ਸਿਰਕੇ ਵਾਲੇ ਪਿਆਜ ਦਾ ਅਚਾਰ

Published by: ਏਬੀਪੀ ਸਾਂਝਾ

ਸਿਰਕੇ ਵਿੱਚ ਭਿਓਂਏ ਹੋਏ ਲਾਲ ਪਿਆਜ ਬਹੁਤ ਖੂਬਸਰੂਤ ਦਿਖਦੇ ਹਨ

Published by: ਏਬੀਪੀ ਸਾਂਝਾ

ਸਿਰਕੇ ਵਾਲੇ ਪਿਆਜ ਬਣਾਉਣੇ ਬਹੁਤ ਸੌਖੇ ਹਨ ਅਤੇ ਇਹ ਖਾਣੇ ਦੇ ਸੁਆਦ ਨੂੰ ਵਧਾ ਦਿੰਦਾ ਹੈ

Published by: ਏਬੀਪੀ ਸਾਂਝਾ

ਤੁਸੀਂ ਆਪਣੀ ਪਸੰਦ ਦੇ ਅਨੁਸਾਰ, 8 ਤੋਂ 10 ਛੋਟੇ ਪਿਆਜ ਜਾਂ ਮੋਟੇ ਪਿਆਜ ਦਾ ਇਸਤੇਮਾਲ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਹੁਣ ਅਚਾਰ ਦੇ ਲਈ ਨਮਕੀਨ ਘੋਲ ਤਿਆਰ ਕਰੋ ਅਤੇ ਇਕ ਮਿਕਸਿੰਗ ਬਾਊਲ ਲਓ ਅਤੇ ਉਸ ਵਿੱਚ ਇੱਕ ਚਮਚ ਸਿਰਕਾ ਅਤੇ ¼ ਕੱਪ ਪਾਣੀ ਪਾਓ

Published by: ਏਬੀਪੀ ਸਾਂਝਾ

ਇਸ ਘੋਲ ਵਿੱਚ ¾ ਚਮਕ ਨਮਕ ਪਾਓ ਤਾਂ ਕਿ ਨਮਕ ਪਿਆਜ ਤੋਂ ਪਾਣੀ ਸੋਖ ਲਵੇ ਅਤੇ ਅਚਾਰ ਲੰਬੇ ਸਮੇਂ ਤੱਕ ਸੁਰੱਖਿਅਚ ਰਹੇ

Published by: ਏਬੀਪੀ ਸਾਂਝਾ

ਨਮਕ ਨੂੰ ਸਿਰਕੇ ਅਤੇ ਪਾਣੀ ਵਿੱਚ ਚੰਗੀ ਤਰ੍ਹਾਂ ਮਿਲਾਓ ਤਾਂਕਿ ਪਿਆਜ ਤਾਜ਼ਾ ਅਤੇ ਕੁਰਕੁਰਾ ਬਣਿਆ ਰਹੇ

Published by: ਏਬੀਪੀ ਸਾਂਝਾ

ਪਿਆਜ ਨੂੰ ਕੱਟ ਕੇ ਘੋਲ ਵਿੱਚ ਪਾ ਦਿਓ, ਤਾਂ ਕਿ ਨਮਕੀਨ ਪਾਣੀ ਵਿੱਚ ਚੰਗੀ ਤਰ੍ਹਾਂ ਘੁੱਲ ਜਾਵੇ

Published by: ਏਬੀਪੀ ਸਾਂਝਾ

ਇਸ ਨੂੰ ਇੱਕ ਕੌਲੇ ਵਿੱਚ ਪਾਓ ਅਤੇ ਢੱਕਣ ਜਾਂ ਪਲਾਸਟਿਕ ਰੈਪ ਨਾਲ ਢੱਕ ਦਿਓ, ਫਿਰ ਲਗਭਗ 30 ਮਿੰਟ ਜਾਂ ਇੱਕ ਘੰਟਾ ਰੂਮ ਟੈਮਪਰੇਚਰ ਰੱਖੋ

Published by: ਏਬੀਪੀ ਸਾਂਝਾ

ਇਹ ਮਿੱਠਾ ਅਤੇ ਖੱਟਾ ਪਿਆਜ ਦਾ ਅਚਾਰ ਹੁਣ ਪਰੋਸਣ ਲਈ ਤਿਆਰ ਹੈ

Published by: ਏਬੀਪੀ ਸਾਂਝਾ