ਸੁੰਦਰ ਅਤੇ ਸੰਘਣੀਆਂ ਆਈਬ੍ਰੋਅ ਚਿਹਰੇ ਦੀ ਖੂਬਸੂਰਤੀ ਨੂੰ ਹੋਰ ਨਿਖਾਰ ਦਿੰਦੀਆਂ ਹਨ। ਗਲਤ ਖਾਣ-ਪੀਣ, ਸਟ੍ਰੈੱਸ, ਵੱਧ ਮੈਕਅਪ ਜਾਂ ਹਾਰਮੋਨਲ ਬਦਲਾਅ ਕਾਰਨ ਆਈਬ੍ਰੋਅ ਪਤਲੀਆਂ ਹੋ ਸਕਦੀਆਂ ਹਨ।