ਕਾਲੀ ਗਾਜਰ ਦਾ ਹਲਵਾ ਕਿਵੇਂ ਬਣਦਾ ਹੈ?

ਕਾਲੀ ਗਾਜਰ ਦਾ ਹਲਵਾ ਸਰਦੀਆਂ ਵਿੱਚ ਇੱਕ ਖਾਸ ਅਤੇ ਸਿਹਤਮੰਦ ਮਿਠਾਈ ਹੈ

Published by: ਏਬੀਪੀ ਸਾਂਝਾ

ਵੈਸੇ ਤਾਂ ਅਸੀਂ ਗਾਜਰ ਦਾ ਹਲਵਾ ਜ਼ਰੂਰ ਖਾਧਾ ਹੋਵੇਗਾ

Published by: ਏਬੀਪੀ ਸਾਂਝਾ

ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਾਲੀ ਗਾਜਰ ਦਾ ਹਲਵਾ ਕਿਵੇਂ ਬਣਦਾ ਹੈ

Published by: ਏਬੀਪੀ ਸਾਂਝਾ

ਸਭ ਤੋਂ ਪਹਿਲਾਂ ਕਾਲੀ ਗਾਜਰ ਨੂੰ ਚੰਗੀ ਤਰ੍ਹਾਂ ਧੋ ਕੇ ਛਿੱਲ ਲਓ ਅਤੇ ਕੱਦੂਕਸ ਕਰ ਲਓ

Published by: ਏਬੀਪੀ ਸਾਂਝਾ

ਹੁਣ ਇੱਕ ਕੜਾਹੀ ਵਿੱਚ ਦੇਸੀ ਘਿਓ ਗਰਮ ਕਰ ਲਓ ਅਤੇ ਉਸ ਵਿੱਚ ਕੱਦੂਕਸ ਕੀਤੀ ਹੋਈ ਗਾਜਰ ਪਾ ਲਓ

Published by: ਏਬੀਪੀ ਸਾਂਝਾ

ਹਲਕੀ ਗੈਸ ‘ਤੇ ਗਾਜਰ ਨੂੰ ਉਦੋਂ ਤੱਕ ਭੁੰਨੋ, ਜਦੋਂ ਤੱਕ ਉਸ ਦਾ ਰੰਗ ਗਾੜ੍ਹਾ ਅਤੇ ਨਰਮ ਨਾ ਹੋ ਜਾਵੇ

Published by: ਏਬੀਪੀ ਸਾਂਝਾ

ਇਸ ਤੋਂ ਬਾਅਦ ਇਸ ਨੂੰ ਦੁੱਧ ਵਿੱਚ ਪਕਣ ਦਿਓ ਤਾਂ ਕਿ ਦੁੱਧ ਚੰਗੀ ਤਰ੍ਹਾਂ ਗਾਜਰ ਵਿੱਚ ਰਚ ਜਾਵੇ

Published by: ਏਬੀਪੀ ਸਾਂਝਾ

ਜਦੋਂ ਦੁੱਧ ਸੁਕਣ ਲੱਗੇ ਤਾਂ ਚੀਨੀ ਜਾਂ ਗੁੜ ਪਾਓ ਅਤੇ ਹੁਣ ਇਲਾਇਚੀ ਪਾਊਡਰ ਅਤੇ ਕਟੇ ਹੋਏ ਮੇਵੇ ਪਾ ਕੇ ਮਿਲਾਓ

Published by: ਏਬੀਪੀ ਸਾਂਝਾ

ਹਲਵੇ ਨੂੰ ਉਦੋਂ ਤੱਕ ਪਕਾਓ, ਜਦੋਂ ਤੱਕ ਘਿਓ ਅਲੱਗ ਨਾ ਹੋ ਜਾਵੇ, ਹੁਣ ਗਰਮ-ਗਰਮ ਕਾਲੀ ਗਾਜਰ ਦਾ ਹਲਵਾ ਪਰੋਸੋ

Published by: ਏਬੀਪੀ ਸਾਂਝਾ