ਭਾਰਤ ਵਿੱਚ ਮਕਰ ਸਕ੍ਰਾਂਤੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਹ ਤਿਉਹਾਰ ਸੂਰਜ ਦੇ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਨ ‘ਤੇ ਮਨਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਮਕਰ ਸਕ੍ਰਾਂਤੀ ਦੇ ਤਿਉਹਾਰ ‘ਤੇ ਤੁਸੀਂ ਦਹੀਂ-ਚੂੜਾ ਤਾਂ ਖਾਧਾ ਹੀ ਹੋਵੇਗਾ

Published by: ਏਬੀਪੀ ਸਾਂਝਾ

ਤਾਂ ਆਓ ਜਾਣਦੇ ਹਾਂ ਕਿ ਦਹੀ-ਚੂੜਾ ਖਾਣ ਨਾਲ ਕੀ ਹੁੰਦਾ ਹੈ

Published by: ਏਬੀਪੀ ਸਾਂਝਾ

ਖਾਸਤੌਰ ‘ਤੇ ਬਿਹਾਰ-ਯੂਪੀ ਵੱਲ ਦਹੀ-ਚੂੜਾ ਲੋਕ ਸ਼ੌਂਕ ਨਾਲ ਖਾਂਧੇ ਹਨ

Published by: ਏਬੀਪੀ ਸਾਂਝਾ

ਦਹੀ-ਚੂੜਾ ਸੁਆਦ ਦੇ ਨਾਲ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਦਹੀ ਵਿੱਚ ਪ੍ਰੋਟੀਨ ਕੈਲਸ਼ੀਅਮ ਅਤੇ ਬੈਕਟੀਰੀਆ ਹੁੰਦੇ ਹਨ ਜੋ ਕਿ ਪਾਚਨ ਨੂੰ ਮਜਬੂਤ ਬਣਾਉਂਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਦਹੀ ਚੂੜਾ ਖਾਣ ਨਾਲ ਇਮਿਊਨਿਟੀ ਮਜਬੂਤ ਹੁੰਦੀ ਹੈ

Published by: ਏਬੀਪੀ ਸਾਂਝਾ

ਇਸ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਤੁਸੀਂ ਵੀ ਇਸ ਨੂੰ ਟ੍ਰਾਈ ਕਰ ਸਕਦੇ ਹੋ

Published by: ਏਬੀਪੀ ਸਾਂਝਾ