Balcony ‘ਚ ਕਾਲਾ ਲਿਫਾਫਾ ਕਿਉਂ ਲਟਕਾਉਂਦੇ ਲੋਕ?

ਅਕਸਰ ਤੁਸੀਂ Balcony ਵਿੱਚ ਖੂਬਸੂਰਤੀ ਦੇ ਲਈ ਪੌਦੇ ਜਾਂ ਫੁੱਲ ਦੇਖੇ ਹੋਣਗੇ

Published by: ਏਬੀਪੀ ਸਾਂਝਾ

ਪਰ ਅੱਜਕੱਲ੍ਹ ਅਜੀਬੋਗਰੀਬ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਹਨ

Published by: ਏਬੀਪੀ ਸਾਂਝਾ

ਤੁਸੀਂ ਦੇਖਿਆ ਹੋਵੇਗਾ ਕਿ ਲੋਕ ਆਪਣੀ ਬਾਲਕੋਨੀ ਵਿੱਚ ਕਾਲਾ ਲਿਫਾਫਾ ਲਟਕਾ ਰਹੇ ਹਨ

Published by: ਏਬੀਪੀ ਸਾਂਝਾ

ਕਿਤੇ ਇਹ ਕੋਈ ਟੋਟਕਾ ਤਾਂ ਨਹੀਂ, ਕੀ ਹੈ ਕਾਲੀ ਪੰਨੀ ਦਾ ਰਾਜ?

Published by: ਏਬੀਪੀ ਸਾਂਝਾ

ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਬਾਲਕਨੀ ਵਿੱਚ ਕਾਲਾ ਲਿਫਾਫਾ ਕਿਉਂ ਲਟਕਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਦਰਅਸਲ, ਇਹ ਨੁਸਖਾ ਲੋਕ ਕਬੂਤਰ ਤੋਂ ਨਿਜਾਤ ਪਾਉਣ ਦੇ ਲਈ ਅਪਣਾ ਰਹੇ ਹਨ

Published by: ਏਬੀਪੀ ਸਾਂਝਾ

ਸ਼ਹਿਰੀ ਇਲਾਕਿਆਂ ਵਿੱਚ ਖਾਸਤੌਰ ‘ਤੇ ਕਬੂਤਰ ਬਾਲਕਨੀ ਵਿੱਚ ਆ ਕੇ ਪਰੇਸ਼ਾਨ ਕਰਦੇ ਹਨ

Published by: ਏਬੀਪੀ ਸਾਂਝਾ

ਕਦੇ-ਕਦੇ ਇਹ ਕਬੂਤਰ ਬਾਲਕਨੀ ਵਿੱਚ ਘੋਸਲਾ ਬਣਾ ਲੈਂਦੇ ਹਨ ਜਾਂ ਗੰਦਾ ਕਰ ਦਿੰਦੇ ਹਨ

Published by: ਏਬੀਪੀ ਸਾਂਝਾ

ਕਾਲਾ ਲਿਫਾਫੇ ਨੂੰ ਕਬੂਤਰ ਸਮਝਦੇ ਹਨ ਕਿ ਉਹ ਕਾਂ ਹੈ ਅਤੇ ਇਸ ਕਰਕੇ ਜਾਣ ਤੋਂ ਡਰਦੇ ਹਨwhy-people-hanging-black-polythene-in-balcony

Published by: ਏਬੀਪੀ ਸਾਂਝਾ