ਮਕਰ ਸਕ੍ਰਾਂਤੀ ਲਈ ਇਦਾਂ ਬਣਾਓ ਫਟਾਫਟ ਲੱਡੂ

ਭਾਰਤ ਵਿੱਚ ਮਕਰ ਸਕ੍ਰਾਂਤੀ ਤਿੱਲ ਅਤੇ ਗੁੜ ਤੋਂ ਬਿਨਾਂ ਅਧੂਰੀ ਹੈ

Published by: ਏਬੀਪੀ ਸਾਂਝਾ

ਇਹ ਸਿਰਫ ਪਰੰਪਰਾ ਨਹੀਂ ਸਗੋਂ ਆਪਸੀ ਰਿਸ਼ਤਿਆਂ ਵਿੱਚ ਮਿਠਾਸ ਹੈ

Published by: ਏਬੀਪੀ ਸਾਂਝਾ

ਅਕਸਰ ਲੋਕ ਘਰ ਵਿੱਚ ਝਟਪਟ ਟੇਸਟੀ ਲੱਡੂ ਬਣਾਉਣ ਬਾਰੇ ਸੋਚਦੇ ਹਾਂ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਟੇਸਟੀ ਲੱਡੂ ਕਿਵੇਂ ਬਣਾਏ ਜਾਂਦੇ ਹਨ

Published by: ਏਬੀਪੀ ਸਾਂਝਾ

ਸਭ ਤੋਂ ਪਹਿਲਾਂ ਤਿਲ ਨੂੰ ਹਲਕੀ ਗੈਸ ‘ਤੇ ਭੁੰਨ ਲਓ, ਧਿਆਨ ਰਹੇ ਤਿਲ ਸੜਨ ਨਾ

Published by: ਏਬੀਪੀ ਸਾਂਝਾ

ਇਸ ਤੋਂ ਬਾਅਦ ਇੱਕ ਕੜਾਹੀ ਵਿੱਚ ਘਿਓ ਅਤੇ ਗੁੜ ਪਾ ਦਿਓ ਅਤੇ ਹਲਕੀ ਗੈਸ ‘ਤੇ ਪਿਘਲਾਓ

Published by: ਏਬੀਪੀ ਸਾਂਝਾ

ਜਦੋਂ ਗੁੜ ਪਿਘਲ ਜਾਵੇ ਤਾਂ ਇਲਾਇਚੀ ਪਾਊਡਰ ਅਤੇ ਮੂੰਗਫਲੀ ਪਾ ਕੇ ਭੁੰਨੋ

Published by: ਏਬੀਪੀ ਸਾਂਝਾ

ਫਿਰ ਇਸ ਵਿੱਚ ਭੁੰਨੇ ਹੋਏ ਤਿਲ ਪਾ ਦਿਓ ਅਤੇ ਚੰਗੀ ਤਰ੍ਹਾਂ ਮਿਲਾਓ

Published by: ਏਬੀਪੀ ਸਾਂਝਾ

ਉੱਥੇ ਹੀ ਹੁਣ ਚੁੱਲ੍ਹਾ ਬੰਦ ਕਰ ਦਿਓ, ਹਲਕਾ ਠੰਡਾ ਹੋਣ ‘ਤੇ ਉਤਾਰ ਕੇ ਲੱਡੂ ਬਣਾ ਲਓ

Published by: ਏਬੀਪੀ ਸਾਂਝਾ