ਘਰ ‘ਚ ਇਦਾਂ ਬਣਾਓ ਟੇਸਟੀ ਬੈਂਗਣ ਦਾ ਅਚਾਰ

ਬੈਂਗਨ ਇੱਕ ਅਜਿਹੀ ਸਬਜ਼ੀ ਹੈ ਜਿਸ ਨੂੰ ਲੋਕ ਸਾਲਨ ਬਣਾਉਣ ਤੋਂ ਜ਼ਿਆਦਾ ਚੋਖਾ ਜਾਂ ਭਰਤਾ ਬਣਾਉਣ ਲਈ ਵਰਤਦੇ ਹਨ

ਚਾਹੇ ਕੋਈ ਵੀ ਖਾਣਾ ਹੋਵੇ, ਜੇਕਰ ਅਚਾਰ ਮਿਲ ਜਾਵੇ ਤਾਂ ਸੁਆਦ ਵੱਧ ਜਾਂਦਾ ਹੈ

ਆਓ ਜਾਣਦੇ ਹਾਂ ਘਰ ਵਿੱਚ ਸੁਆਦਿਸ਼ਟ ਬੈਂਗਣ ਦਾ ਅਚਾਰ ਬਣਾਉਣ ਦਾ ਤਰੀਕਾ

ਇਸ ਦੇ ਲਈ ਬੈਂਗਨ, ਸਰ੍ਹੋਂ ਦਾ ਤੇਲ, ਹਲਦੀ, ਲਾਲ ਮਿਰਚ, ਧਨੀਆ ਪਾਊਡਰ, ਜੀਰਾ, ਸੌਂਫ, ਚੀਨੀ, ਅਦਰਕ, ਨਮਕ, ਵਿਨੇਗਰ ਆਦਿ ਦੀ ਲੋੜ ਪਵੇਗੀ

ਸਭ ਤੋਂ ਪਹਿਲਾਂ ਗਰਮ ਤੇਲ ਵਿੱਚ ਸੌਂਫ ਪਾ ਕੇ ਬੈਂਗਣ ਦੇ ਟੁਕੜੇ ਪਾਓ

ਬੈਂਗਣ ਜਦੋਂ ਸੁਨਹਿਰਾ ਹੋਣ ਲੱਗੇ ਤਾਂ ਮਸਾਲਿਆਂ ਨੂੰ ਪਾਓ ਅਤੇ ਹਲਕੀ ਗੈਸ ‘ਤੇ ਪਕਾਓ

Published by: ਏਬੀਪੀ ਸਾਂਝਾ

5-10 ਮਿੰਟ ਤੱਕ ਪੱਕਣ ਤੋਂ ਬਾਅਦ ਇਸ ਵਿੱਚ ਵਿਨੇਗਰ ਮਿਲਾ ਦਿਓ

Published by: ਏਬੀਪੀ ਸਾਂਝਾ

ਬੈਂਗਨ ਦੇ ਅਚਾਰ ਨੂੰ ਠੰਡਾ ਕਰਕੇ ਸ਼ੀਸ਼ੇ ਦੇ ਜਾਰ ਵਿੱਚ ਭਰ ਲਓ ਤਾਂ ਕਿ ਲੰਬੇ ਸਮੇਂ ਤੱਲ ਚਲੇ

Published by: ਏਬੀਪੀ ਸਾਂਝਾ

Published by: ਏਬੀਪੀ ਸਾਂਝਾ