ਘਰ ਵਿੱਚ ਕਿਵੇਂ ਬਣਾ ਸਕਦੇ ਪੰਚਰਤਨ ਅਚਾਰ

Published by: ਏਬੀਪੀ ਸਾਂਝਾ

ਸਰਦੀਆਂ ਹੋਣ ਜਾਂ ਗਰਮੀਆਂ, ਹਰ ਮੌਸਮ ਵਿੱਚ ਅਚਾਰ ਸਭ ਦਾ ਪੰਸਦੀਦਾ ਹੁੰਦਾ ਹੈ

Published by: ਏਬੀਪੀ ਸਾਂਝਾ

ਪੰਚਰਤਨ ਬਜ਼ਾਰ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ ਪਰ ਆਓ ਜਾਣਦੇ ਹਾਂ ਕਿ ਉਸ ਨੂੰ ਘਰ ਵਿੱਚ ਕਿਵੇਂ ਬਣਾਉਂਦੇ ਹਨ

Published by: ਏਬੀਪੀ ਸਾਂਝਾ

ਪੰਚਰਤਨ ਅਚਾਰ ਨਾ ਸਿਰਫ ਪੰਜ ਸਬਜੀਆਂ ਨਾਲ ਮਿਲ ਕੇ ਬਣਦਾ ਹੈ, ਜਿਸ ਵਿੱਚ ਗਾਜਰ, ਆਂਵਲਾ, ਅਦਰਕ, ਲਸਣ ਅਤੇ ਹਰੀ ਮਿਰਚ ਹੁੰਦੀ ਹੈ

Published by: ਏਬੀਪੀ ਸਾਂਝਾ

ਸਭ ਤੋਂ ਪਹਿਲਾਂ ਸਾਰੀਆਂ ਚੀਜ਼ਾਂ 2 ਗਾਜਰ, 7-8 ਆਂਵਲਾ, 25-30 ਗ੍ਰਾਮ ਅਦਰਕ, ਕਰੀਬ 100 ਗ੍ਰਾਮ ਲਸਣ ਅਤੇ 100 ਗ੍ਰਾਮ ਹਰੀ ਮਿਰਚ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਲੋ

Published by: ਏਬੀਪੀ ਸਾਂਝਾ

ਹੁਣ ਤੁਹਾਡਾ ਮਸਾਲਾ ਬਣ ਕੇ ਤਿਆਰ ਹੈ ਜਿਸ ਵਿੱਚ ਕਰੀਬ 3 ਚਮਚ ਜੀਰਾ, 3 ਚਮਚ ਸੌਂਫ, 3 ਚਮਚ ਮੇਥੀ, 2-4 ਲੌਂਗ ਅਤੇ 1 ਚਮਚ ਕਾਲੀ ਮਿਰਚ ਲੱਗੇਗੀ

Published by: ਏਬੀਪੀ ਸਾਂਝਾ

ਇਨ੍ਹਾਂ ਸਾਰਿਆਂ ਨੂੰ ਹਲਕਾ ਫ੍ਰਾਈ ਕਰ ਲਓ, ਇਸ ਤੋਂ ਬਾਅਦ ਠੰਡਾ ਕਰਕੇ ਮਿਕਸੀ ਵਿੱਚ ਪੀਸ ਲਓ, ਤੁਹਾਡਾ ਖੜ੍ਹਾ ਮਸਾਲਾ ਬਣ ਕੇ ਤਿਆਰ ਹੋ ਜਾਵੇਗਾ

Published by: ਏਬੀਪੀ ਸਾਂਝਾ

ਕੜ੍ਹਾਈ ਵਿੱਚ ਥੋੜਾ ਸਰ੍ਹੋਂ ਦਾ ਤੇਲ ਪਾਓ ਫਿਰ ਪੂਰੀ ਤਰ੍ਹਾਂ ਗਰਮ ਹੋਣ ‘ਤੇ ਪਿੱਸਿਆ ਹੋਇਆ ਮਸਾਲਾ ਪਾਓ, ਫਿਰ ਕੱਟੀਆਂ ਹੋਈਆਂ ਸਬਜੀਆਂ ਇਸ ਵਿੱਚ ਪਾਓ

Published by: ਏਬੀਪੀ ਸਾਂਝਾ

ਉਸ ਤੋਂ ਬਾਅਦ ਇਸ ਵਿੱਚ 2 ਚਮਚ ਲਾਲ ਮਿਰਚ ਪਾਊਡਰ ਅਤੇ 2 ਚਮਚ ਨਮਕ ਪਾਓ, ਇਸ ਤੋਂ ਬਾਅਦ ਚੰਗੀ ਤਰ੍ਹਾਂ ਚਲਾਓ ਅਤੇ ਚੁੱਲ੍ਹੇ ਤੋਂ ਉਤਾਰ ਲਓ

Published by: ਏਬੀਪੀ ਸਾਂਝਾ

ਪੂਰੀ ਤਰ੍ਹਾਂ ਠੰਡਾ ਹੋਣ ਦਾ ਇੰਤਜ਼ਾਰ ਕਰੋ, ਹੁਣ ਵਿਨੇਗਰ ਪਾਓ, ਜਿਸ ਨਾਲ ਖਟਾਸ ਦੇ ਨਾਲ- ਨਾਲ ਸ਼ੈਲਫ ਲਾਈਫ ਵੀ ਵਧਦੀ ਹੈ, ਜਿਸ ਤੋਂ ਬਾਅਦ ਇੱਕ ਕੱਚ ਦੇ ਜਾਰ ਵਿੱਚ ਰੱਖ ਲਓ

Published by: ਏਬੀਪੀ ਸਾਂਝਾ