ਛੇਤੀ ਉੱਡ ਜਾਂਦੀ ਵਾਲਾਂ ਦੀ ਮਹਿੰਦੀ ਤਾਂ ਮਿਲਾ ਕੇ ਲਾਓ ਆਹ ਚੀਜ਼

Published by: ਏਬੀਪੀ ਸਾਂਝਾ

ਮਹਿੰਦੀ ਚਿੱਟੇ ਵਾਲਾਂ ਨੂੰ ਕਾਲਾ ਕਰਨ ਲਈ ਸਭ ਤੋਂ ਵਧੀਆ ਘਰੇਲੂ ਉਪਾਅ ਮੰਨਿਆ ਗਿਆ ਹੈ

Published by: ਏਬੀਪੀ ਸਾਂਝਾ

ਹਾਲਾਂਕਿ ਕਈ ਲੋਕ ਇਸ ਗੱਲ ਤੋਂ ਪਰੇਸ਼ਾਨ ਰਹਿੰਦੇ ਹਨ ਕਿ ਮਹਿੰਦੀ ਦਾ ਕਲਰ ਛੇਤੀ ਉਤਰ ਜਾਂਦਾ ਹੈ ਅਤੇ ਕਲਰ ਵਾਰ-ਵਾਰ ਲਾਉਣਾ ਪੈਂਦਾ ਹੈ

Published by: ਏਬੀਪੀ ਸਾਂਝਾ

ਮਹਿੰਦੀ ਦੇ ਕਲਰ ਨੂੰ ਲੰਬੇ ਸਮੇਂ ਤੱਕ ਟਿਕਾਏ ਰੱਖਣ ਲਈ ਉਸ ਵਿੱਚ ਇੱਕ ਚੀਜ਼ ਮਿਲਾ ਸਕਦੇ ਹੋ

Published by: ਏਬੀਪੀ ਸਾਂਝਾ

ਇੱਕ ਕੱਪ ਆਰਗੇਨਿਕ ਮਹਿੰਦੀ ਵਿੱਚ ਇੱਕ ਚਮਚ ਹਲਦੀ ਪਾਊਡਰ, ਸਰ੍ਹੋਂ ਦਾ ਤੇਲ, ਮੇਥੀ ਦਾ ਪਾਊਡਰ ਮਿਲਾਓ ਅਤੇ ਪਾਣੀ ਦੇ ਨਾਲ ਪੇਸਟ ਬਣਾਓ

Published by: ਏਬੀਪੀ ਸਾਂਝਾ

ਮਹਿੰਦੀ ਮਿਲਾਉਣ ਤੋਂ ਤੁਰੰਤ ਬਾਅਦ ਇਸ ਪੇਸਟ ਨੂੰ ਮਿਲਾ ਕੇ ਆਪਣੇ ਵਾਲਾਂ ਵਿੱਚ ਲਾਓ

Published by: ਏਬੀਪੀ ਸਾਂਝਾ

ਇੱਕ ਵਾਰ ਵਿੱਚ ਜ਼ਿਆਦਾਤਰ 2-3 ਘੰਟੇ ਤੱਕ ਮਹਿੰਦੀ ਲਾਓ, ਇਸ ਨੂੰ ਲਾਉਣ ਨਾਲ ਵਾਲ ਨਾ ਜ਼ਿਆਦਾ ਡ੍ਰਾਈ ਹੋਣਗੇ ਅਤੇ ਨਾ ਹੀ ਜ਼ਿਆਦਾ ਟੁੱਟਣਗੇ

Published by: ਏਬੀਪੀ ਸਾਂਝਾ

ਮਹਿੰਦੀ ਨੂੰ ਸਾਰੀ ਰਾਤ ਭਿਓਂਣ ਦੀ ਲੋੜ ਨਹੀਂ ਹੁੰਦੀ ਹੈ, ਜੇਕਰ ਤੁਸੀਂ ਮਹਿੰਦੀ ਲਾਉਣ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਨੂੰ ਮਿਲਾਉਂਦੇ ਹੋ ਤਾਂ ਚੰਗਾ ਰਿਜ਼ਲਟ ਆਉਂਦਾ ਹੈ

Published by: ਏਬੀਪੀ ਸਾਂਝਾ

ਆਰਗੇਨਿਕ ਮਹਿੰਦੀ ਦੀ ਹੀ ਵਰਤੋਂ ਕਰੋ

Published by: ਏਬੀਪੀ ਸਾਂਝਾ

ਬਜ਼ਾਰ ਵਿੱਚ ਬਹੁਤ ਸਾਰੇ ਕੈਮੀਕਲ ਬੇਸਡ ਪਾਉਡਰ ਮਿਲਦੇ ਹਨ, ਇਸ ਕਰਕੇ ਸ਼ੁੱਧ ਅਤੇ ਆਰਗੇਨਿਕ ਹਿਨਾ ਹੀ ਖਰੀਦੋ

Published by: ਏਬੀਪੀ ਸਾਂਝਾ