ਤੁਹਾਡਾ ਬੱਚਾ ਵੀ ਦੇਖਦਾ ਜ਼ਿਆਦਾ ਮੋਬਾਈਲ, ਤਾਂ ਕਰੋ ਆਹ ਕੰਮ

ਅੱਜਕੱਲ੍ਹ ਤੁਹਾਡੇ ਬੱਚੇ ਲਗਾਤਾਰ ਫੋਨ ‘ਤੇ ਲੱਗੇ ਰਹਿੰਦੇ ਹਨ

Published by: ਏਬੀਪੀ ਸਾਂਝਾ

ਕਈ ਮਾਪੇ ਇਸ ਨੂੰ ਲੈਕੇ ਲਗਾਤਾਰ ਪਰੇਸ਼ਾਨ ਰਹਿੰਦੇ ਹਨ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਵੀ ਇਸ ਗੱਲ ਤੋਂ ਪਰੇਸ਼ਾਨ ਰਹਿੰਦੇ ਹੋ

Published by: ਏਬੀਪੀ ਸਾਂਝਾ

ਅਤੇ ਬੱਚਾ ਮੋਬਾਈਲ ਛੱਡਣ ਨੂੰ ਤਿਆਰ ਨਹੀਂ ਹੁੰਦਾ ਹੈ ਤਾਂ ਆਓ ਤੁਹਾਨੂੰ ਦੱਸਦੇ ਹਾਂ ਤਰੀਕੇ

Published by: ਏਬੀਪੀ ਸਾਂਝਾ

ਬੱਚੇ ਨੂੰ ਡਾਂਟਣ ਦੀ ਬਜਾਏ ਪਿਆਰ ਨਾਲ ਸਮਝਾਓ ਕਿ ਫੋਨ ਦੇਖਣ ਨਾਲ ਉਨ੍ਹਾਂ ਦੀ ਸਿਹਤ ‘ਤੇ ਕਿਵੇਂ ਅਸਰ ਪੈ ਸਕਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਮੋਬਾਈਲ ਤੋਂ ਦੂਰ ਰਹੇ ਤਾਂ ਉਸ ਦੇ ਸਾਹਮਣੇ ਫੋਨ ਦੀ ਵਰਤੋਂ ਨਾ ਕਰੋ

Published by: ਏਬੀਪੀ ਸਾਂਝਾ

ਜਿਸ ਵੇਲੇ ਬੱਚਾ ਫੋਨ ਦੇਖਦਾ ਹੈ, ਤਾਂ ਉਸ ਵੇਲੇ ਉਸ ਦਾ ਸ਼ਡਿਊਲ ਬਿਜ਼ੀ ਕਰ ਦਿਓ

Published by: ਏਬੀਪੀ ਸਾਂਝਾ

ਉਸ ਨੂੰ ਹੋਰ ਕੰਮ ਵਿੱਚ ਲਾ ਦਿਓ

Published by: ਏਬੀਪੀ ਸਾਂਝਾ

ਜ਼ਿਆਦਾਤਰ ਬੱਚੇ ਫੋਨ ‘ਤੇ ਗੇਮ ਅਤੇ ਰੀਲਸ ਦੇਖਦੇ ਹਨ ਤਾਂ ਇਸ ਕਰਕੇ ਉਨ੍ਹਾਂ ਤੋਂ ਫੋਨ ਲਓ ਅਤੇ ਉਨ੍ਹਾਂ ਨਾਲ ਜ਼ਿਆਦਾ ਸਮਾਂ ਬਿਤਾਓ

Published by: ਏਬੀਪੀ ਸਾਂਝਾ