ਕੌਫੀ ਦਾ ਫੇਸ ਪੈਕ ਚਮੜੀ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਸ ‘ਚ ਮੌਜੂਦ ਐਂਟੀਆਕਸੀਡੈਂਟਸ ਅਤੇ ਕੈਫੀਨ ਚਮੜੀ ਨੂੰ ਅੰਦਰੋਂ ਤਾਜ਼ਗੀ ਦਿੰਦੇ ਹਨ।