ਘਰ ‘ਚ ਇਦਾਂ ਬਣਾਓ Dominos ਵਰਗਾ ਪਿੱਜਾ?

Published by: ਏਬੀਪੀ ਸਾਂਝਾ

ਈਟਾਲੀਅਨ ਫਾਸਟ ਫੂਡ ਪਿੱਜਾ ਪੂਰੀ ਦੁਨੀਆ ਵਿੱਚ ਲੋਕਾਂ ਦਾ ਪਸੰਦੀਦਾ ਹੈ

Published by: ਏਬੀਪੀ ਸਾਂਝਾ

ਪਿੱਜਾ ਦੀ ਗੱਲ ਹੋਵੇ ਤਾਂ ਤੁਹਾਡੇ ਦਿਮਾਗ ਵਿੱਚ ਸਭ ਤੋਂ ਪਹਿਲਾਂ ਡੋਮੀਨੋਜ਼ ਆਉਂਦਾ ਹੋਵੇਗਾ

Published by: ਏਬੀਪੀ ਸਾਂਝਾ

ਪਰ ਆਓ ਜਾਣਦੇ ਹਾਂ ਕਿ ਤੁਸੀਂ ਘਰ ਵਿੱਚ ਕਿਵੇਂ ਡੋਮੀਨੋਜ਼ ਵਰਗਾ ਸੁਆਦ ਪਿਜ਼ਾ ਬਣਾ ਸਕਦੇ ਹੋ

Published by: ਏਬੀਪੀ ਸਾਂਝਾ

ਇਸ ਦਾ ਬੇਸ ਬਣਾਉਣ ਦੇ ਲਈ ਤੁਹਾਨੂੰ ਮੈਦਾ, ਯੀਸਟ, ਜੈਤੂਨ ਦਾ ਤੇਲ, ਚੀਨੀ, ਨਮਕ ਅਤੇ ਕੋਸਾ ਪਾਣੀ

Published by: ਏਬੀਪੀ ਸਾਂਝਾ

ਸਭ ਤੋਂ ਪਹਿਲਾਂ ਯੀਸਟ ਨੂੰ ਐਕਟਿਨ ਕਰਨ ਦੇ ਲਈ ਉਸ ਵਿੱਚ ਚੀਨੀ ਨੂੰ ਮਿਲਾ ਕੇ 10-15 ਮਿੰਟ ਤੱਕ ਛੱਡ ਦਿਓ

Published by: ਏਬੀਪੀ ਸਾਂਝਾ

ਮੈਦੇ ਵਿੱਚ ਨਮਕ ਮਿਲਾ ਕੇ ਯੀਸਟ ਦੇ ਨਾਲ ਮਿਕਸ ਕਰ ਦਿਓ, ਇਸ ਦੇ ਨਾਲ ਹੀ ਗੁੰਨ ਲਓ

Published by: ਏਬੀਪੀ ਸਾਂਝਾ

ਫਿਰ ਜੈਤੂਨ ਦਾ ਤੇਲ ਮਿਲਾ ਕੇ ਫੁੱਲਣ ਲਈ 1-2 ਘੰਟੇ ਤੱਕ ਰੱਖ ਦਿਓ

Published by: ਏਬੀਪੀ ਸਾਂਝਾ

ਸੌਸ, ਟਾਪਿੰਗ ਦੇ ਲਈ ਲਸਣ, ਟਮਾਟਰ, ਪਿਊਰੀ, ਓਰਗਨੋ, ਚਿਲੀ ਫਲੇਕਸ, ਮੋਜਰੇਲਾ ਚੀਜ਼ ਆਦਿ ਦੀ ਲੋੜ ਪਵੇਗੀ

Published by: ਏਬੀਪੀ ਸਾਂਝਾ

ਹੁਣ ਮੈਦੇ ਦੇ ਬੇਸ ‘ਤੇ ਸੌਸ ਲਾਓ, ਇਸ ਦੇ ਨਾਲ ਹੀ ਉਸ ‘ਤੇ ਟਾਪਿੰਗ ਅਤੇ ਚੀਜ਼ ਪਾਓ, ਫਿਰ ਓਵਨ ਵਿੱਚ ਪਕਾ ਲਓ

Published by: ਏਬੀਪੀ ਸਾਂਝਾ