ਕਿਥੋਂ ਹੋਈ ਮਕਰ ਸਕ੍ਰਾਂਤੀ ਦੀ ਸ਼ੁਰੂਆਤ

ਮਕਰ ਸਕ੍ਰਾਂਤੀ ਹਿੰਦੂ ਧਰਮ ਦਾ ਇੱਕ ਮਹੱਤਵਪੂਰਣ ਤਿਉਹਾਰ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਭਾਰਤ ਵਿੱਚ ਮਕਰ ਸਕ੍ਰਾਂਤੀ ਕਾਫੀ ਧੂਮਧਾਮ ਨਾਲ ਮਨਾਈ ਜਾਂਦੀ ਹੈ

Published by: ਏਬੀਪੀ ਸਾਂਝਾ

ਕੀ ਤੁਸੀਂ ਕਦੇ ਸੋਚਿਆ ਹੈ ਕਿ ਮਕਰ ਸਕ੍ਰਾਂਤੀ ਦਾ ਇਤਿਹਾਸ ਕੀ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿਉਂ ਮਨਾਇਆ ਜਾਂਦਾ ਮਕਰ ਸਕ੍ਰਾਂਤੀ ਦਾ ਤਿਉਹਾਰ

Published by: ਏਬੀਪੀ ਸਾਂਝਾ

ਦਰਅਸਲ, ਇਸ ਦਿਨ ਸੂਰਜ ਆਪਣੀ ਧਨੂ ਰਾਸ਼ੀ ਤੋਂ ਨਿਕਲ ਕੇ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ

Published by: ਏਬੀਪੀ ਸਾਂਝਾ

ਮਕਰ ਸਕ੍ਰਾਂਤੀ ਸੂਰਜ ਦੀ ਗਤੀ ‘ਤੇ ਆਧਾਰਿਤ ਹੁੰਦਾ ਹੈ, ਸੂਰਜ ਦਾ ਮਾਰਗ ਦੱਖਣ ਤੋਂ ਉੱਤਰ ਵੱਲ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਮਕਰ ਸਕ੍ਰਾਂਤੀ ਨੂੰ ਕਈ ਵੱਖ-ਵੱਖ ਨਾਮਾਂ ਤੋਂ ਵੀ ਮਨਾਇਆ ਜਾਂਦਾ ਹੈ, ਜਿਵੇਂ ਲੋਹੜੀ, ਪੋਂਗਲ ਆਦਿ

Published by: ਏਬੀਪੀ ਸਾਂਝਾ

ਸ਼ਾਸਤਰਾਂ ਦੀ ਮੰਨੀਏ ਤਾਂ ਦੇਵਾਤਿਆਂ ਦੇ ਦਿਨ ਇਸ ਮਕਰ ਸਕ੍ਰਾਂਤੀ ਤੋਂ ਸ਼ੁਰੂ ਹੁੰਦੇ ਹਨ

Published by: ਏਬੀਪੀ ਸਾਂਝਾ

ਆਮਤੌਰ ‘ਤੇ ਇਹ ਤਿਉਹਾਰ ਜਨਵਰੀ ਮਹੀਨੇ ਦੀ 14 ਤੇ 15 ਤਰੀਕ ਨੂੰ ਮਨਾਇਆ ਜਾਂਦਾ ਹੈ

Published by: ਏਬੀਪੀ ਸਾਂਝਾ