ਘਰ ‘ਚ ਇਦਾਂ ਬਣਾਓ ਕਲਾਕੰਦ

ਭਾਰਤ ਵਿੱਚ ਕਲਾਕੰਦ ਤਾਂ ਹਰ ਕਿਸੇ ਨੂੰ ਪਸੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਬਜ਼ਾਰਾਂ ਵਿੱਚ ਮਿਲਣ ਵਾਲਾਂ ਕਲਾਕੰਦ ਤੁਸੀਂ ਘਰ ਵਿੱਚ ਵੀ ਬਣਾ ਸਕਦੇ ਹੋ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿ ਤੁਸੀਂ ਘਰ ਵਿੱਚ ਬਜ਼ਾਰ ਵਰਗਾ ਟੇਸਟੀ ਕਲਾਕੰਦ ਬਣਾ ਸਕਦੇ ਹੋ

Published by: ਏਬੀਪੀ ਸਾਂਝਾ

ਸਭ ਤੋਂ ਪਹਿਲਾਂ ਦੁੱਧ ਨੂੰ ਉਬਾਲ ਕੇ ਉਸ ਵਿੱਚ ਨਿੰਬੂ ਜਾਂ ਸਿਰਕਾ ਪਾ ਕੇ ਉਸ ਨੂੰ ਫਾੜ ਲਓ

Published by: ਏਬੀਪੀ ਸਾਂਝਾ

ਹੁਣ ਇਸ ਨੂੰ ਮਲਮਲ ਦੇ ਕੱਪੜੇ ਵਿੱਚ ਛਾਣ ਲਓ, ਉਸ ਤੋਂ ਬਾਅਦ ਇਸ ਨੂੰ ਦੋ-ਤਿੰਨ ਵਾਰ ਪਾਣੀ ਨਾਲ ਧੋ ਲਓ

Published by: ਏਬੀਪੀ ਸਾਂਝਾ

ਹੁਣ ਦੂਜੇ ਪਾਸੇ ਕੰਡੇਸ ਮਿਲਕ ਬਣਾਉਣ ਦੇ ਲਈ ਦੁੱਧ ਚੜ੍ਹਾਓ, ਜਦੋਂ ਦੁੱਧ ਹੌਲੀ ਹੌਲੀ ਪੱਕ ਕੇ ਗਾੜ੍ਹਾ ਹੋਣ ਲੱਗੇ ਤਾਂ ਇਸ ਵਿੱਚ ਚੀਨੀ ਮਿਲਾ ਲਓ

Published by: ਏਬੀਪੀ ਸਾਂਝਾ

ਫਟੇ ਹੋਏ ਦੁੱਧ ਨੂੰ ਕੱਦੂਕਸ ਕਰਕੇ ਕੰਡੈਸ ਮਿਲਕ ਵਿੱਚ ਮਿਲਾ ਕੇ ਲਗਾਤਾਰ ਚਲਾਉਂਦੇ ਰਹੋ

Published by: ਏਬੀਪੀ ਸਾਂਝਾ

ਹੁਣ ਇਲਾਇਚੀ ਨੂੰ ਕੁੱਟ ਕੇ ਇਸ ਨੂੰ ਦੁੱਧ ਵਿੱਚ ਮਿਲਾ ਕੇ ਗਾੜ੍ਹਾ ਹੋਣ ਦਿਓ

Published by: ਏਬੀਪੀ ਸਾਂਝਾ

ਜਦੋਂ ਦੁੱਧ ਇਕਦਮ ਗਾੜ੍ਹਾ ਹੋ ਜਾਵੇ ਤਾਂ ਉਸ ਨੂੰ ਇੱਕ ਪਲੇਟ ਵਿੱਚ ਕੱਢ ਕੇ ਥੋੜਾ ਘਿਓ ਲਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ ਅਤੇ ਅੱਧੇ ਘੰਟੇ ਲਈ ਫਰਿੱਜ ਵਿੱਚ ਰੱਖ ਕੇ ਚਾਕੂ ਦੀ ਮਦਦ ਲੈਕੇ ਤੁਸੀਂ ਇਸ ਨੂੰ ਪੀਸ ਲਓ

Published by: ਏਬੀਪੀ ਸਾਂਝਾ