ਸੇਬ ਤੋਂ ਬਣੇ ਫੇਸ ਪੈਕ ਤੋਂ ਵਧਾਓ ਚਿਹਰੇ ਦਾ ਗਲੋਅ

Published by: ਏਬੀਪੀ ਸਾਂਝਾ

ਕੁਦਰਤੀ ਗਲੋਅ ਪਾਉਣ ਦੇ ਲਈ ਕੈਮੀਕਲ ਪ੍ਰੋਡਟਕਸ ਦੀ ਥਾਂ ਘਰੇਲੂ ਨੁਸਖਾ ਜ਼ਿਆਦਾ ਸੁਰੱਖਿਅਤ ਮੰਨਿਆ ਜਾਂਦੇ ਹਨ

Published by: ਏਬੀਪੀ ਸਾਂਝਾ

ਸੇਬ ਤੋਂ ਬਣਿਆ ਫੇਸ ਪੈਕ ਸਕਿਨ ਨੂੰ ਪੋਸ਼ਣ ਦੇਣ ਦੇ ਨਾਲ ਰੰਗਤ ਨਿਖਾਰਨ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਸੇਬ ਵਿੱਚ ਮੌਜੂਦ ਵਿਟਾਮਿਨ ਸੀ ਸਕਿਨ ਨੂੰ ਰਿਪੇਅਰ ਕਰਦਾ ਹੈ ਅਤੇ ਡਲਨੈਸ ਘੱਟ ਕਰਨ ਵਿੱਚ ਮਦਦ ਮਿਲਦੀ ਹੈ

Published by: ਏਬੀਪੀ ਸਾਂਝਾ

ਸੇਬ ਨੂੰ ਕੱਦੂਕਸ ਕਰਕੇ ਉਸ ਵਿੱਚ ਥੋੜਾ ਜਿਹਾ ਸ਼ਹਿਦ ਮਿਲਾਉਣ ਨਾਲ ਫੇਸਪੈਕ ਹੋਰ ਜ਼ਿਆਦਾ ਅਸਰਦਾਰ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਹ ਫੇਸ ਪੈਕ ਸਕਿਨ ਨੂੰ ਅੰਦਰ ਤੋਂ ਮੁਸਚਰਾਈਜ਼ ਕਰਦਾ ਹੈ ਅਤੇ ਡ੍ਰਾਈਨੈਸ ਨੂੰ ਘੱਟ ਕਰਦਾ ਹੈ

Published by: ਏਬੀਪੀ ਸਾਂਝਾ

ਸੇਬ ਦਾ ਫੇਸ ਪੈਕ ਲਾਉਣ ਨਾਲ ਸਕਿਨ ਟੋਨ ਹੌਲੀ-ਹੌਲੀ ਵਧੀਆ ਹੋਣ ਲੱਗ ਜਾਂਦੀ ਹੈ

Published by: ਏਬੀਪੀ ਸਾਂਝਾ

ਇਸ ਫੇਸ ਪੈਕ ਨੂੰ ਹਫਤੇ ਵਿੱਚ 2 ਵਾਰ ਲਾਉਣ ਨਾਲ ਸਕਿਨ ‘ਤੇ ਨੈਚੂਰਲ ਚਮਕ ਆ ਜਾਂਦੀ ਹੈ

Published by: ਏਬੀਪੀ ਸਾਂਝਾ

ਇਹ ਪੈਕ ਆਇਲੀ ਅਤੇ ਡ੍ਰਾਈ ਸਕਿਨ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਫੇਸ ਪੈਕ ਨੂੰ 15 ਮਿੰਟ ਬਾਅਦ ਕੋਸੇ ਪਾਣੀ ਵਿੱਚ ਧੋਣਾ ਵਧੀਆ ਹੁੰਦਾ ਹੈ, ਇਸ ਨੂੰ ਰੈਗੂਲਰ ਵਰਤਣ ਨਾਲ ਸਕਿਨ ਸੋਫਟ ਅਤੇ ਹੈਲਦੀ ਦਿਖਣ ਲੱਗਦੀ ਹੈ

Published by: ਏਬੀਪੀ ਸਾਂਝਾ