ਰੋਜ਼ 5 ਕਿਲੋਮੀਟਰ ਪੈਦਲ ਚੱਲਣ ਨਾਲ ਕਿੰਨੀ ਕੈਲੋਰੀ ਹੁੰਦੀ Burn?

ਰੋਜ਼ 5 ਕਿਲੋਮੀਟਰ ਵਾਕ ਕਰਨਾ ਸਿਰਫ ਭਾਰ ਘਟਾਉਣ ਲਈ ਨਹੀਂ, ਸਗੋਂ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਆਰਾਮ ਨਾਲ ਚੱਲਦੇ ਹੋ ਤਾਂ ਤੁਹਾਨੂੰ 5 ਕਿਲੋਮੀਟਰ ਸੈਰ ਕਰਨ ਨਾਲ ਲਗਭਗ 45 ਮਿੰਟ 1 ਘੰਟਾ ਲੱਗ ਸਕਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਰੋਜ਼ 5 ਕਿਲੋਮੀਟਰ ਸੈਰ ਰੋਜ਼ ਕਰਦੇ ਹੋ, ਤਾਂ ਹੌਲੀ-ਹੌਲੀ ਸਰੀਰ ਅਤੇ ਮਨ ਦੋਵੇਂ ਸਕਾਰਾਤਮਕ ਬਦਲਾਅ ਮਹਿਸੂਸ ਕਰਦੇ ਹਨ

Published by: ਏਬੀਪੀ ਸਾਂਝਾ

ਰੋਜ਼ 5 ਕਿਲੋਮੀਟਰ ਪੈਦਲ ਚਲਣ ਨਾਲ ਤੁਹਾਡੇ ਦਿਲ ਨਾਲ ਜੁੜੀ ਬਿਮਾਰੀ ਵਿੱਚ ਵੀ ਸੁਧਾਰ ਹੁੰਦਾ ਹੈ

Published by: ਏਬੀਪੀ ਸਾਂਝਾ

ਜਾਹਿਰ ਜਿਹੀ ਗੱਲ ਹੈ ਕਿ ਸੈਰ ਕਰਨ ਨਾਲ ਮੋਟਾਪਾ ਘੱਟ ਹੁੰਦਾ ਹੈ

Published by: ਏਬੀਪੀ ਸਾਂਝਾ

ਪਰ ਰੋਜ਼ 5 ਕਿਲੋਮੀਟਰ ਪੈਦਲ ਚੱਲਣ ਨਾਲ ਕੈਲੋਰੀ ਬਰਨ ਕਰਨ ਵਿੱਚ ਜ਼ਿਆਦਾ ਫਾਇਦਾ ਹੁੰਦਾ ਹੈ

Published by: ਏਬੀਪੀ ਸਾਂਝਾ

ਰੋਜ਼ ਸੈਰ ਕਰਨ ਨਾਲ ਤੁਹਾਨੂੰ ਆਰਾਮ ਨਾਲ 250 ਤੋਂ 350 ਕੈਲੋਰੀ ਬਰਨ ਕਰ ਸਕਦੇ ਹਨ

Published by: ਏਬੀਪੀ ਸਾਂਝਾ

ਇਹ ਆਮਤੌਰ ‘ਤੇ ਤੁਹਾਨੂੰ ਚਲਣ ਦੀ ਸਪੀਡ ਅਤੇ ਸਰੀਰ ਦੇ ਭਾਰ ‘ਤੇ ਨਿਰਭਰ ਕਰਦਾ ਹੈ

Published by: ਏਬੀਪੀ ਸਾਂਝਾ

ਇਹ ਇੱਕ ਬਹੁਤ ਚੰਗੀ ਕਾਰਡੀਓ ਐਕਸਰਸਾਈਜ਼ ਹੈ

Published by: ਏਬੀਪੀ ਸਾਂਝਾ