ਖਾਣਾ ਖਾਣ ਤੋਂ ਬਾਅਦ ਕਿਉਂ ਹੁੰਦੀ ਬਲੋਟਿੰਗ

Published by: ਏਬੀਪੀ ਸਾਂਝਾ

ਅਕਸਰ ਤੁਹਾਡੇ ਨਾਲ ਕਦੇ-ਕਦੇ ਇਦਾਂ ਹੋਵੇਗਾ ਪੇਟ ਫੁੱਲਣਾ ਜਾਂ ਬਲੋਟਿੰਗ ਵਰਗੀ ਸਮੱਸਿਆ

Published by: ਏਬੀਪੀ ਸਾਂਝਾ

ਆਓ ਦੱਸਦੇ ਹਾਂ ਇਦਾਂ ਕਿਉਂ ਹੁੰਦਾ ਹੈ

Published by: ਏਬੀਪੀ ਸਾਂਝਾ

ਅਸੀਂ ਅਕਸਰ ਛੇਤੀ-ਛੇਤੀ ਦੇ ਚੱਕਰ ਵਿੱਚ ਖਾਣੇ ਨੂੰ ਚੰਗੀ ਤਰ੍ਹਾਂ ਨਹੀਂ ਚਬਾਉਂਦੇ ਹਨ, ਜਿਸ ਕਰਕੇ ਭੋਜਨ ਪੱਚਦਾ ਨਹੀਂ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਦਾਲਾਂ, ਗੋਭੀ, ਡੇਅਰੀ ਪ੍ਰੋਡਕਟ ਵੀ ਪੇਟ ਵਿੱਚ ਗੈਸ ਕਰਦੇ ਹਨ

Published by: ਏਬੀਪੀ ਸਾਂਝਾ

ਦੁੱਧ ਵਿੱਚ ਲੈਕਟੋਜ ਜਾਂ ਕਣਕ ਵਿੱਚ ਗਲੂਟੋਨ ਤੋਂ ਵੀ ਬਲੋਟਿੰਗ ਦੀ ਸੰਭਾਵਨਾ ਹੁੰਦੀ ਹੈ

Published by: ਏਬੀਪੀ ਸਾਂਝਾ

ਖਾਣੇ ਵਿੱਚ ਨਮਕ ਦੀ ਜ਼ਿਆਦਾ ਵਰਤੋਂ ਕਰਕੇ ਵੀ ਭਾਰੀਪਨ ਹੁੰਦਾ ਹੈ

Published by: ਏਬੀਪੀ ਸਾਂਝਾ

ਰਾਤ ਨੂੰ ਕੋਲਡ ਡ੍ਰਿੰਕ ਪੀਣ ਨਾਲ ਵੀ ਬਲੋਟਿੰਗ ਦੀ ਸਮੱਸਿਆ ਹੁੰਦੀ ਹੈ

Published by: ਏਬੀਪੀ ਸਾਂਝਾ

ਜ਼ਿਆਦਾ ਮਸਾਲੇਦਾਰ ਸਬਜੀਆਂ ਖਾਣ ਨਾਲ ਵੀ ਸਮੱਸਿਆ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਇਸ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਰਾਤ ਦੇ ਖਾਣੇ ਤੋਂ ਬਾਅਦ ਟਹਿਲਣ ਦੇ ਕਰਕੇ ਪੇਟ ਵਿੱਚ ਭਾਰੀਪਨ ਵੀ ਹੋ ਸਕਦਾ ਹੈ

Published by: ਏਬੀਪੀ ਸਾਂਝਾ