ਕਿਸ ਚੀਜ਼ ਦੀ ਕਮੀਂ ਨਾਲ ਆਉਂਦਾ ਗੰਜਾਪਨ

ਕਿਸੇ ਵੀ ਵਿਅਕਤੀ ਦੇ ਲਈ ਉਸ ਦੇ ਸਿਰ ਦੇ ਵਾਲ ਬਹੁਤ ਕੀਮਤੀ ਹੁੰਦੇ ਹਨ

Published by: ਏਬੀਪੀ ਸਾਂਝਾ

ਜੇਕਰ ਸਿਰ ‘ਤੇ ਵਾਲਾਂ ਦੀ ਕਮੀਂ ਆ ਜਾਵੇ ਤਾਂ ਇਹ ਸਮਾਜ ਵਿੱਚ ਸ਼ਰਮਿੰਦਗੀ ਦਾ ਕਾਰਨ ਬਣ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਲੰਬੇ ਵਾਲਾਂ ਅਤੇ ਗੰਜਾਪਨ ਰੋਕਣ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ

Published by: ਏਬੀਪੀ ਸਾਂਝਾ

ਪਰ ਬਹੁਤ ਘੱਟ ਲੋਕਾਂ ਨੂੰ ਗੰਜਾਪਨ ਬਾਰੇ ਪਤਾ ਹੁੰਦਾ ਹੈ

Published by: ਏਬੀਪੀ ਸਾਂਝਾ

ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਗੰਜਾਪਨ ਸਰੀਰ ਵਿੱਚ ਕਿਹੜੀਆਂ ਕਮੀਆਂ ਕਰਕੇ ਹੁੰਦਾ ਹੈ

Published by: ਏਬੀਪੀ ਸਾਂਝਾ

ਦਰਅਸਲ, ਵਾਲਾਂ ਦਾ ਸਟ੍ਰਕਚਰ ਮੁੱਖ ਤੌਰ ‘ਤੇ ਪ੍ਰੋਟੀਨ ਨਾਲ ਬਣਿਆ ਹੁੰਦਾ ਹੈ

Published by: ਏਬੀਪੀ ਸਾਂਝਾ

ਪੁਰਸ਼ਾਂ ਵਿੱਚ ਆਨੁਵੰਸ਼ਿਕਤਾ ਅਤੇ ਹਾਰਮੋਨ ਦੇ ਬਦਲਣ ਤੋਂ ਗੰਜਾਪਨ ਹੁੰਦਾ ਹੈ

Published by: ਏਬੀਪੀ ਸਾਂਝਾ

ਜਿਹੜੀਆਂ ਵਿਅਕਤੀਆਂ ਵਿੱਚ ਤਣਾਅ ਅਤੇ ਨੀਂਦ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਵਿੱਚ ਵੀ ਗੰਜਾਪਨ ਹੁੰਦਾ ਹੈ

Published by: ਏਬੀਪੀ ਸਾਂਝਾ

ਸਰੀਰ ਵਿੱਚ ਪੋਸ਼ਕ ਤੱਤਾਂ ਵਿੱਚ ਗੰਜਾਪਨ ਦੀ ਕਮੀਂ ਦਾ ਕਾਰਨ ਬਣਦੀ ਹੈ, ਇਸ ਤੋਂ ਇਲਾਵਾ ਵਿਟਾਮਿਨ ਡੀ, ਆਇਰਨ, ਜਿੰਕ ਅਤੇ ਬਾਇਓਟੀਨ ਦੀ ਕਮੀਂ ਨਾਲ ਗੰਜਾਪਨ ਹੁੰਦਾ ਹੈ

Published by: ਏਬੀਪੀ ਸਾਂਝਾ