ਅਮਰੂਦ ਦੇ ਬੀਜ ਖਾਣੇ ਚਾਹੀਦੇ ਜਾਂ ਨਹੀਂ?

Published by: ਏਬੀਪੀ ਸਾਂਝਾ

ਅਮਰੂਦ ਖਾਣ ਵੇਲੇ ਕੁਝ ਲੋਕ ਦਾ ਉਸ ਦੇ ਬੀਜ ਕੱਢ ਕੇ ਰੱਖ ਦਿੰਦੇ ਹਨ

Published by: ਏਬੀਪੀ ਸਾਂਝਾ

ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਬੀਜ ਨੁਕਸਾਨ ਦੇਣ ਵਾਲੇ ਨਹੀਂ ਹੁੰਦੇ ਹਨ

Published by: ਏਬੀਪੀ ਸਾਂਝਾ

ਅਮਰੂਦ ਦੇ ਬੀਜ ਫਾਈਬਰ ਭਰਪੂਰ ਹੁੰਦੇ ਹਨ, ਜੋ ਕਿ ਪਾਚਨ ਤੰਤਰ ਨੂੰ ਮਜਬੂਤ ਬਣਾਉਂਦੇ ਹਨ

Published by: ਏਬੀਪੀ ਸਾਂਝਾ

ਸੀਮਤ ਮਾਤਰਾ ਵਿੱਚ ਬੀਜ ਖਾਣ ਨਾਲ ਕਬਜ ਦੀ ਸਮੱਸਿਆ ਘੱਟ ਰਹਿੰਦੀ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਪੇਟ ਸਾਫ ਹੁੰਦਾ ਹੈ

Published by: ਏਬੀਪੀ ਸਾਂਝਾ

ਜਿਨ੍ਹਾਂ ਲੋਕਾਂ ਨੂੰ ਗੈਸ ਜਾਂ ਐਸੀਡਿਟੀ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਘੱਟ ਮਾਤਰਾ ਵਿੱਚ ਬੀਜ ਖਾਣੇ ਚਾਹੀਦੇ ਹਨ

Published by: ਏਬੀਪੀ ਸਾਂਝਾ

ਬਹੁਤ ਜ਼ਿਆਦਾ ਬੀਜ ਖਾਣ ਨਾਲ ਪੇਟ ਵਿੱਚ ਭਾਰੀਪਨ ਜਾਂ ਅਪਚ ਦੀ ਸ਼ਿਕਾਇਤ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਜੇਕਰ ਪਾਚਨ ਨਾਰਮਲ ਹੈ ਤਾਂ ਇਨ੍ਹਾਂ ਨੂੰ ਖਾਣ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ

Published by: ਏਬੀਪੀ ਸਾਂਝਾ

ਜੇਕਰ ਤੁਹਾਨੂੰ ਵੀ ਆਹ ਸਮੱਸਿਆਵਾਂ ਹਨ ਤਾਂ ਭੁੱਲ ਕੇ ਵੀ ਬੀਜ ਨਾ ਖਾਓ

Published by: ਏਬੀਪੀ ਸਾਂਝਾ