ਗੋਡਿਆਂ ਦੇ ਦਰਦ ਨੂੰ ਦੂਰ ਕਰਨ ਲਈ ਅਪਣਾਓ ਆਹ ਤਰੀਕੇ

ਗੋਡਿਆਂ ਦਾ ਦਰਦ ਅੱਜਕੱਲ੍ਹ ਹਰ ਉਮਰ ਵਿੱਚ ਇੱਕ ਆਮ ਸਮੱਸਿਆ ਬਣਦਾ ਜਾ ਰਿਹਾ ਹੈ

Published by: ਏਬੀਪੀ ਸਾਂਝਾ

ਥੋੜੀ ਜਿਹੀ ਸਾਵਧਾਨੀ ਅਤੇ ਰੋਜ਼ਾਨਾ ਸਹੀ ਆਦਤਾਂ ਅਪਣਾ ਕੇ ਤੁਸੀਂ ਇਸ ਦਰਦ ਤੋਂ ਕਾਫੀ ਰਾਹਤ ਪਾ ਸਕਦੇ ਹੋ

Published by: ਏਬੀਪੀ ਸਾਂਝਾ

ਰੋਜ਼ ਸਵੇਰੇ ਕੋਸੇ ਪਾਣੀ ਨਾਲ ਗੋਡਿਆਂ ‘ਤੇ ਸੇਕ ਕਰੋ

Published by: ਏਬੀਪੀ ਸਾਂਝਾ

ਇਸ ਨਾਲ ਸੋਜ ਘੱਟ ਹੁੰਦੀ ਹੈ ਅਤੇ ਜਕੜਨ ਵਿੱਚ ਆਰਾਮ ਮਿਲਦਾ ਹੈ

Published by: ਏਬੀਪੀ ਸਾਂਝਾ

ਹਲਦੀ ਵਾਲਾ ਦੁੱਧ ਜਾਂ ਹਲਦੀ-ਸ਼ਹਿਦ ਦਾ ਸੇਵਨ ਕਰੋ, ਕਿਉਂਕਿ ਹਲਦੀ ਵਿੱਚ ਕੁਦਰਤੀ ਸੋਜਨਰੋਧੀ ਗੁਣ ਪਾਏ ਜਾਂਦੇ ਹਨ

Published by: ਏਬੀਪੀ ਸਾਂਝਾ

ਭਾਰ ਨੂੰ ਕੰਟਰੋਲ ਵਿੱਚ ਰੱਖੋ, ਕਿਉਂਕਿ ਇਸ ਨਾਲ ਦਰਦ ਵੱਧ ਸਕਦਾ ਹੈ

Published by: ਏਬੀਪੀ ਸਾਂਝਾ

ਰੋਜ਼ ਹਲਕੀ ਕਸਰਤ ਕਰੋ

Published by: ਏਬੀਪੀ ਸਾਂਝਾ

ਸਟ੍ਰੈਚਿੰਗ, ਵਾਕ ਜਾਂ ਯੋਗ, ਇਸ ਨਾਲ ਜੋੜਾਂ ਦਾ ਲਚੀਲਾਪਨ ਵਧਦਾ ਹੈ

Published by: ਏਬੀਪੀ ਸਾਂਝਾ

ਸਰ੍ਹੋਂ ਜਾਂ ਨਾਰੀਅਲ ਦੇ ਤੇਲ ਨਾਲ ਹਲਕੀ ਮਾਲਿਸ਼ ਕਰੋ, ਇਸ ਨਾਲ ਬਲੱਡ ਸਰਕੂਲੇਸ਼ਨ ਵਧੀਆ ਰਹਿੰਦਾ ਹੈ ਅਤੇ ਦਰਦ ਘੱਟ ਹੁੰਦਾ ਹੈ

Published by: ਏਬੀਪੀ ਸਾਂਝਾ