ਗਰਮੀ ਦੇ ਮੌਸਮ ਵਿੱਚ ਭੁੱਲ ਕੇ ਵੀ ਨਾ ਕਰੋ ਆਹ ਕੰਮਨ

ਗਰਮੀਆਂ ਦੇ ਮੌਸਮ ਵਿੱਚ ਸਰੀਰ ਨੂੰ ਕਈ ਤਰ੍ਹਾਂ ਦੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ

Published by: ਏਬੀਪੀ ਸਾਂਝਾ

ਥੋੜੀ ਜਿਹੀ ਲਾਪਰਵਾਹੀ ਸਿਹਤ ਖਰਾਬ ਕਰਨ ਦਾ ਕੰਮ ਕਰਦੀ ਹੈ, ਕੁਝ ਲੋਕ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ, ਤਾਂ ਕੁਝ ਅਚਾਨਕ ਕਮਜ਼ੋਰੀ ਮਹਿਸੂਸ ਕਰਨ ਲੱਗ ਜਾਂਦੇ ਹਨ

Published by: ਏਬੀਪੀ ਸਾਂਝਾ

ਇਨ੍ਹਾਂ ਸਮੱਸਿਆਵਾਂ ਤੋਂ ਖੁਦ ਨੂੰ ਬਚਾਉਣ ਦਾ ਤਰੀਕਾ ਇਹ ਹੈ ਕਿ ਜਦੋਂ ਵੀ ਘਰੋਂ ਬਾਹਰ ਨਿਕਲੋ ਤਾਂ ਪੂਰੀ ਸਾਵਧਾਨੀ ਵਰਤੋ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿ ਗਰਮੀਆਂ ਦੇ ਮੌਸਮ ਵਿੱਚ ਕੀ ਨਹੀਂ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਬਾਹਰ ਤੋਂ ਆਉਂਦਿਆਂ ਹੀ ਤੁਰੰਤ ਨਹਾਉਣ ਨਾਲ ਸਰੀਰ ਦਾ ਤਾਪਮਾਨ ਅਚਾਨਕ ਡਿੱਗਦਾ ਹੈ, ਜੋ ਕਿ ਬਿਮਾਰ ਕਰ ਸਕਦਾ ਹੈ

Published by: ਏਬੀਪੀ ਸਾਂਝਾ

ਪਸੀਨੇ ਨਾਲ ਭਿੱਜੇ ਕੱਪੜੇ ਪਾ ਕੇ ਰੱਖਣ ਨਾਲ ਸਕਿਨ ਇਨਫੈਕਸ਼ਨ ਹੋ ਸਕਦਾ ਹੈ ਤਾਂ ਕਰਕੇ ਤੁਰੰਤ ਕੱਪੜੇ ਬਦਲਣੇ ਚਾਹੀਦੇ ਹਨ

Published by: ਏਬੀਪੀ ਸਾਂਝਾ

ਤੱਪਦੀ ਧੁੱਪ ਤੋਂ ਆਉਣ ਤੋਂ ਬਾਅਦ ਫਰਿੱਜ ਦਾ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਏਸੀ, ਕੂਲਰ ਦੇ ਸਾਹਮਣੇ ਬੈਠਣਾ ਅਤੇ ਠੰਡੀ ਹਵਾ ਸਰੀਰ ਦੇ ਲਈ ਨੁਕਸਾਨਦੇਹ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਗਰਮੀਆਂ ਦੇ ਮੌਸਮ ਵਿੱਚ ਤਲਿਆ ਭੁੰਨਿਆ ਅਤੇ ਮਸਾਲੇਦਾਰ ਖਾਣਾ ਖਾਣ ਤੋਂ ਬਚੋ

Published by: ਏਬੀਪੀ ਸਾਂਝਾ