ਬੋਲਡਨੈੱਸ ਨਾਲ ਧਮਾਲ ਮਚਾਉਣ ਵਾਲੀ ਅਦਾਕਾਰਾ ਮੱਲਿਕਾ ਸ਼ੇਰਾਵਤ।

ਇਨ੍ਹੀਂ ਦਿਨੀਂ ਮੱਲਿਕਾ ਸ਼ੇਰਾਵਤ ਚਰਚਾ ਦਾ ਕੇਂਦਰ ਬਣੀ ਹੋਈ ਹੈ।


ਉਹ ਰਜਤ ਕਪੂਰ ਦੀ ਫਿਲਮ 'ਚ ਗੁਲਾਬੋਂ ਦੇ ਕਿਰਦਾਰ ਵਿੱਚ ਆਈ ਨਜ਼ਰ ।

ਮੱਲਿਕਾ ਜਾਮਨੀ ਰੰਗ ਦੀ ਸਾੜੀ 'ਚ ਆਪਣੀਆਂ ਅਦਾਏ ਬਿਖੇਰਦੀ ਨਜ਼ਰ ਆਈ।



ਮੱਲਿਕਾ ਸਾੜੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।

ਉਸ ਨੇ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਵੀ ਪੋਸਟ ਕੀਤੀਆਂ।

ਫਿਲਮ 'ਚ ਗੁਲਾਬੋਂ ਦੀ ਕਾਫੀ ਤਾਰੀਫ ਹੋਈ ਹੈ।

ਫਿਲਮ ਵਿੱਚ ਗੁਲਾਬੋ ਦੇ ਕਿਰਦਾਰ ਵਿੱਚ ਮੱਲਿਕਾ ਦਾ ਕੰਮ ਸ਼ਲਾਘਾਯੋਗ।

ਇਸ ਫਿਲਮ ਦਾ ਨਿਰਦੇਸ਼ਨ ਰਜਤ ਨੇ ਕੀਤਾ ਹੈ।

ਫਿਲਮ 'ਚ ਰਜਤ ਕਪੂਰ, ਮੱਲਿਕਾ ਸਹਿਰਾਵਤ ਮੁੱਖ ਭੂਮਿਕਾਵਾਂ 'ਚ ਹਨ।