ਬ੍ਰਾਈਡਲ ਲੁੱਕ 'ਚ ਰਸ਼ਮਿਕਾ ਨੇ ਢਾਹਿਆ ਫੈਨਜ਼ 'ਤੇ ਕਹਿਰ

ਰੈੱਡ ਬ੍ਰਾਈਡਲ ਲਹਿੰਗੇ 'ਚ ਰਸ਼ਮਿਕਾ ਲੱਗੀ ਬਲਾ ਦੀ ਖੂਬਸੂਰਤ

ਰੈੱਡ ਪ੍ਰਿੰਟਡ ਲਹਿੰਗੇ 'ਚ ਰਸ਼ਮਿਕਾ ਨੇ ਬਿਖੇਰਿਆ ਹੁਸਨ ਦਾ ਜਲਵਾ

ਰਸ਼ਮਿਕਾ ਇੱਕ ਭਾਰਤੀ ਅਦਾਕਾਰਾ ਹੈ ਜੋ ਸਾਊਥ ਇੰਡੀਅਨ ਫਿਲਮਾਂ 'ਚ ਆਉਂਦੀ ਹੈ ਨਜ਼ਰ

ਫਿਲਮ 'ਪੁਸ਼ਪਾ' 'ਚ ਸ਼੍ਰਿਵੱਲੀ ਕਿਰਦਾਰ ਨਾਲ ਮਿਲੀ ਖਾਸ ਪਛਾਣ

ਫਿਲਮ 'ਚਿਆਨ 61' 'ਚ ਨਜ਼ਰ ਆ ਸਕਦੀ ਹੈ ਰਸ਼ਮਿਕਾ

ਥਲਪਤੀ ਵਿਜੇ ਦੇ ਨਾਲ 'ਵਰਿਸੂ / ਵਾਰਸੁੜੂ' 'ਚ ਕਰ ਰਹੀ ਅਦਾਕਾਰੀ

ਹਿੰਦੀ ਫਿਲਮ 'ਅਲਵਿਦਾ' ਦੀ ਸ਼ੂਟਿੰਗ ਕੀਤੀ ਹੈ ਸ਼ੁਰੂ

ਫਿਲਮ 'ਅਲਵਿਦਾ' 'ਚ ਰਸ਼ਮਿਕਾ ਦੇ ਨਾਲ ਅਮਿਤਾਭ ਬੱਚਨ ਅਤੇ ਨੀਨਾ ਗੁਪਤਾ ਵੀ ਆਉਣਗੇ ਨਜ਼ਰ

ਰਸ਼ਮਿਕਾ ਨੇ 2018 'ਚ ਰੋਮੈਂਟਿਕ ਡ੍ਰਾਮਾ 'ਚਾਲੋ' ਦੇ ਨਾਲ ਤੇਲਗੂ 'ਚ ਕੀਤਾ ਸੀ ਡੈਬਿਊ



ਰਸ਼ਮਿਕਾ ਮੰਦਾਨਾ ਨੂੰ ਸਾਮੇ-ਸਾਮੇ ਗਾਣੇ ਨਾਲ ਮਿਲਿਆ ਫੇਮ