ਰਾਧਿਕਾ ਮਦਾਨ ਨੇ ਟੀਵੀ ਤੋਂ ਬੌਲੀਵੁੱਡ 'ਚ ਬਣਾਈ ਥਾਂ

ਬੌਲੀਵੁੱਡ 'ਚ ਵੀ ਤੇਜ਼ੀ ਨਾਲ ਬਣਾ ਰਹੀ ਆਪਣੀ ਜਗ੍ਹਾ

ਰਾਧਿਕਾ ਹੈ ਕਾਫੀ ਫੈਸ਼ਨੇਬਲ

ਸਟਾਈਲ 'ਚ ਨਹੀਂ ਬਾਕੀ ਸੈਲੀਬ੍ਰਿਟਿਜ਼ ਤੋਂ ਘੱਟ

ਰਾਧਿਕਾ ਨੇ ਹਾਲ ਹੀ 'ਚ ਸ਼ਿੱਦਤ ਫਿਲਮ 'ਚ ਕੀਤਾ ਕੰਮ

ਹੁਣ ਤੱਕ ਕਈ ਫਿਲਮਾਂ 'ਚ ਅਦਾਕਾਰੀ ਦਾ ਦਮ ਦਿਖਾ ਚੁੱਕੀ ਹੈ ਰਾਧਿਕਾ

ਮਹਿਜ਼ 27 ਸਾਲ ਦੀ ਹੈ ਰਾਧਿਕਾ

ਟੀਵੀ ਸ਼ੋਅ 'ਮੇਰੀ ਆਸ਼ਕੀ ਤੁਮ ਸੇ ਹੀ' ਨਾਲ ਕੀਤਾ ਸੀ ਟੀਵੀ ਡੈਬਿਊ

ਫਿਲਮ ਪਟਾਖਾ ਨਾਲ ਕੀਤਾ ਸੀ ਬੌਲੀਵੁੱਡ ਡੈਬਿਊ



ਅਰਜੁਨ ਕਪੂਰ ਨਾਲ ਫਿਲਮ Kuttey 'ਚ ਦਿਖਾਈ ਦੇਵੇਗੀ ਰਾਧਿਕਾ