ਦੱਖਣੀ ਅਦਾਕਾਰਾ ਰਸ਼ਮਿਕਾ ਮੰਡਾਨਾ ।

ਰਸ਼ਮਿਕਾ ਨੇ ਇੰਡੀਆ ਕਾਊਚਰ ਵੀਕ ਵਿੱਚ ਕੀਤਾ ਰੈਂਪ ਵਾਕ

ਉਸ ਨੇ ਪਹਿਲੀ ਵਾਰ ਰੈਂਪ ਕਰਨ ਦਾ ਅਨੁਭਵ ਕੀਤਾ ਸਾਂਝਾ।

ਰਸ਼ਮਿਕਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।



ਉਹ ਲਾਲ ਰੰਗ ਦੇ ਖੂਬਸੂਰਤ ਲਹਿੰਗੇ 'ਚ ਆਈ ਨਜ਼ਰ ।

ਅਭਿਨੇਤਰੀ ਡੈਬਿਊ ਨੂੰ ਲੈ ਕੇ ਕਾਫੀ ਉਤਸ਼ਾਹਿਤ ਸੀ।

ਰਸ਼ਮਿਕਾ ਨੇ ਲਿਖਿਆ, ਪਹਿਲੀ ਵਾਰ...ਫੈਸ਼ਨ ਵੀਕ 'ਚ !



ਦਿੱਲੀ 'ਚ ਹੋਇਆ ਸੀ ਇੰਡੀਆ ਕਾਊਚਰ ਵੀਕ

ਇਸ ਦੀ ਸ਼ੁਰੂਆਤ 22 ਜੁਲਾਈ ਨੂੰ ਹੋਈ ਸੀ।

ਰਸ਼ਮਿਕਾ ਮਿਸ਼ਨ ਮਜਨੂੰ' ਨਾਲ ਕਰੇਗੀ ਬਾਲੀਵੁੱਡ 'ਚ ਡੈਬਿਊ ।